ਸ਼ੁਤਰਾਣਾ, 5 ਸਤੰਬਰ-ਹਲਕਾ ਸ਼ੁਤਰਾਣਾ 'ਚ ਘੱਗਰ ਦੇ ਤੇਈਪੁਰ, ਸ਼ੁਤਰਾਣਾ, ਬਾਦਸ਼ਾਹਪੁਰ, ਅਰਨੇਟੁ ਅਤੇ ਹਰਚੰਦਪੁਰਾ ਬੰਨ੍ਹਾਂ ਦੀ ਮਜ਼ਬੂਤੀ ਲਈ ਆਪਣੇ ਪੱਧਰ 'ਤੇ ਮਿਹਨਤ ਕਰ ਰਹੀ ਦਰਜਨਾਂ ਪਿੰਡਾਂ ਦੀ ਸੰਗਤ ਨੂੰ ਅੱਜ 3 ਲੱਖ ਦੀ ਨਕਦ ਰਾਸ਼ੀ ਅਤੇ 9,000 ਲੀਟਰ ਡੀਜ਼ਲ ਦੀ ਸੇਵਾ ਭੇਟ ਕੀਤੀ ਗਈ। ਇਸ ਤੋਂ ਪਹਿਲਾਂ ਵੀ. ਐਨ. ਕੇ. ਸ਼ਰਮਾ, ਜਗਮੀਤ ਸਿੰਘ ਹਰਿਆਊ ਅਤੇ ਕਬੀਰ ਦਾਸ ਜੀ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਇਕਾਈ ਵਲੋਂ ਅਸੀਂ ਇਸ ਇਲਾਕੇ ਲਈ ਬੀਤੇ ਦਿਨੀਂ 5,000 ਲੀਟਰ ਡੀਜ਼ਲ ਦੀ ਸੇਵਾ ਭੇਜੀ ਸੀ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਾਧਨਾਂ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦੇਵਾਂਗੇ। ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਇਲਾਕੇ ਨੂੰ ਹੜ੍ਹ ਦੀ ਮਾਰ ਤੋਂ ਬਚਾਅ ਕੇ ਰੱਖਣ।
ਤਾਜ਼ਾ ਖ਼ਬਰਾਂ
Free
ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਇਕਾਈ ਵਲੋਂ ਦਰਜਨਾਂ ਪਿੰਡਾਂ ਨੂੰ ਸਹਾਇਤਾ ਰਾਸ਼ੀ ਭੇਟ
ਸ਼ੁਤਰਾਣਾ, 5 ਸਤੰਬਰ-ਹਲਕਾ ਸ਼ੁਤਰਾਣਾ 'ਚ ਘੱਗਰ ਦੇ ਤੇਈਪੁਰ, ਸ਼ੁਤਰਾਣਾ, ਬਾਦਸ਼ਾਹਪੁਰ, ਅਰਨੇਟੁ ਅਤੇ ਹਰਚੰਦਪੁਰਾ...
ਅਜੀਤ ਡੈਸਕ
05-09-2025