28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਭਾਰਤ-ਨਿਪਾਲ ਸਰਹੱਦ 'ਤੇ ਸੁਰੱਖਿਆ ਸਖ਼ਤ

ਕਾਠਮੰਡੂ, 8 ਸਤੰਬਰ - ਐਸ.ਐਸ.ਬੀ. ਨੇ ਪਾਨੀਟੈਂਕੀ ਭਾਰਤ-ਨਿਪਾਲ ਸਰਹੱਦ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਕਿਉਂਕਿ ਕਾਠਮੰਡੂ ਵਿਚ ਲੋਕਾਂ ਨੇ ਕਥਿਤ ਭ੍ਰਿਸ਼ਟਾਚਾਰ ਅਤੇ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ...

Ad Position 21
No active advertisement
ਅਜੀਤ ਡੈਸਕ 08-09-2025

ਕਾਠਮੰਡੂ, 8 ਸਤੰਬਰ - ਐਸ.ਐਸ.ਬੀ. ਨੇ ਪਾਨੀਟੈਂਕੀ ਭਾਰਤ-ਨਿਪਾਲ ਸਰਹੱਦ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਕਿਉਂਕਿ ਕਾਠਮੰਡੂ ਵਿਚ ਲੋਕਾਂ ਨੇ ਕਥਿਤ ਭ੍ਰਿਸ਼ਟਾਚਾਰ ਅਤੇ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਅਤੇ ਹੋਰਾਂ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਹਾਲ ਹੀ ਵਿਚ ਪਾਬੰਦੀ ਨੂੰ ਲੈ ਕੇ ਸਰਕਾਰ ਵਿਰੁੱਧ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਹੈ।

ਅੱਜ ਦੇ ਵਿਰੋਧ ਪ੍ਰਦਰਸ਼ਨ ਵਿਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ 250 ਤੋਂ ਵੱਧ ਲੋਕ ਜ਼ਖਮੀ ਹੋਏ ਹਨ ।

Ad Position 22
No active advertisement
ਪਿਛਲੀ ਖ਼ਬਰ ਐਸ.ਟੀ.ਪੀ. ਤੋਂ ਕਲੋਰੀਨ ਗੈਸ ਲੀਕ,ਫਾਇਰ ਬ੍ਰਿਗੇਡ ਦਾ ਇਕ ਕਰਮਚਾਰੀ ਬੇਹੋਸ਼ ਅਗਲੀ ਖ਼ਬਰ ਇਕ ਆਸ਼ਰਮ ਵਿਖੇ 12 ਸਾਲਾ ਲੜਕੀ ਦੀ ਹੋਈ ਮੌਤ
Ad Position 24