28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਐਸ.ਟੀ.ਪੀ. ਤੋਂ ਕਲੋਰੀਨ ਗੈਸ ਲੀਕ,ਫਾਇਰ ਬ੍ਰਿਗੇਡ ਦਾ ਇਕ ਕਰਮਚਾਰੀ ਬੇਹੋਸ਼

ਮੋਗਾ , 8 ਸਤੰਬਰ - ਸ਼ਹਿਰ ਦੇ ਰਾਜਿੰਦਰਾ ਅਸਟੇਟ, ਹਾਕਮ ਕਾ ਅਗਵਾੜ ਅਤੇ ਬੁੱਕਣ ਵਾਲਾ ਰੋਡ ਇਲਾਕੇ ਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ.) ਤੋਂ ਕਲੋਰੀਨ ਗੈਸ ਲੀਕ ਹੋਣ ਕਾਰਨ ...

Ad Position 21
No active advertisement
ਅਜੀਤ ਡੈਸਕ 08-09-2025

ਮੋਗਾ , 8 ਸਤੰਬਰ - ਸ਼ਹਿਰ ਦੇ ਰਾਜਿੰਦਰਾ ਅਸਟੇਟ, ਹਾਕਮ ਕਾ ਅਗਵਾੜ ਅਤੇ ਬੁੱਕਣ ਵਾਲਾ ਰੋਡ ਇਲਾਕੇ ਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ.) ਤੋਂ ਕਲੋਰੀਨ ਗੈਸ ਲੀਕ ਹੋਣ ਕਾਰਨ ਲੋਕ ਬਦਬੂ ਤੋਂ ਪਰੇਸ਼ਾਨ ਹੋਣ ਲੱਗੇ।

ਗੈਸ ਲੀਕ ਹੋਣ ਦੇ ਪ੍ਰਭਾਵ ਨੂੰ ਘਟਾਉਂਦੇ ਹੋਏ, ਇਕ ਫਾਇਰ ਬ੍ਰਿਗੇਡ ਕਰਮਚਾਰੀ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਪਲਾਂਟ ਦੇ ਠੇਕੇਦਾਰ ਨੇ ਗ਼ਲਤ ਜਾਣਕਾਰੀ ਦਿੱਤੀ ਕਿ ਪੁਰਾਣੇ ਟੈਂਕ ਤੋਂ ਗੈਸ ਲੀਕ ਹੋ ਰਹੀ ਹੈ, ਜਦੋਂ ਕਿ ਮੁੱਖ ਟੈਂਕ ਤੋਂ ਗੈਸ ਲੀਕ ਹੋ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਉਮਰ,ਮਹਿਬੂਬਾ ਮੁਫ਼ਤੀ ਤੇ ਹੋਰ ਆਗੂਆਂ ਨੇ ਡੋਡਾ ਦੇ ਵਿਧਾਇਕ ਦੀ ਹਿਰਾਸਤ ਦੀ ਕੀਤੀ ਨਿੰਦਾ ਅਗਲੀ ਖ਼ਬਰ ਭਾਰਤ-ਨਿਪਾਲ ਸਰਹੱਦ 'ਤੇ ਸੁਰੱਖਿਆ ਸਖ਼ਤ
Ad Position 24