28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2025

ਸੁਖਬੀਰ ਸਿੰਘ ਬਾਦਲ ਅੱਜ ਕਰਨਗੇ ਹੜ੍ਹ ਪ੍ਰਭਾਵਿਤ ਹਰੀਕੇ ਹਥਾੜ ਖੇਤਰ ਦਾ ਦੌਰਾ

ਹਰੀਕੇ ਪੱਤਣ, (ਤਰਨਤਾਰਨ), 9 ਸਤੰਬਰ (ਸੰਜੀਵ ਕੁੰਦਰਾ)- ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਕਾਰਨ ਹਰੀਕੇ ਹਥਾੜ ਖੇਤਰ ਹੜ੍ਹਾਂ ਕਾਰਨ ਤਹਿਸ ਨਹਿਸ ਹੋ ਗਿਆ। ਹੜ੍ਹ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕਰਨ ਲਈ ਸ਼੍ਰੋਮਣੀ....

Ad Position 21
No active advertisement
ਅਜੀਤ ਡੈਸਕ 09-09-2025

ਹਰੀਕੇ ਪੱਤਣ, (ਤਰਨਤਾਰਨ), 9 ਸਤੰਬਰ (ਸੰਜੀਵ ਕੁੰਦਰਾ)- ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਕਾਰਨ ਹਰੀਕੇ ਹਥਾੜ ਖੇਤਰ ਹੜ੍ਹਾਂ ਕਾਰਨ ਤਹਿਸ ਨਹਿਸ ਹੋ ਗਿਆ। ਹੜ੍ਹ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਹਰੀਕੇ ਹਥਾੜ ਖੇਤਰ ਵਿਚ ਅੱਜ 9 ਸਤੰਬਰ ਨੂੰ ਸਵੇਰੇ 11:30 ਵਜੇ ਪੁੱਜ ਰਹੇ ਹਨ। ਜਾਣਕਾਰੀ ਅਨੁਸਾਰ ਉਹ ਕਰੀਬ 11:30 ਵਜੇ ਸਤਲੁਜ ਦਰਿਆ ਦੇ ਨਾਲ ਪੈਂਦੇ ਧੁੱਸੀ ਬੰਨ੍ਹ ਤੇ ਪਿੰਡ ਘੜੁੰਮ,ਉਸ ਤੋਂ ਬਾਅਦ ਕੁਤੀ ਵਾਲਾ,ਸਭਰਾ,ਕੋਟ ਬੁੱਢਾ,ਝੁੱਗੀਆਂ ਪੀਰ ਬਖਸ਼, ਰਾਧਲਕੇ, ਰਾਮ ਸਿੰਘ ਵਾਲਾ,ਰਸੂਲਪੁਰ ਅਤੇ ਮੁਠਿਆਂਵਾਲੀ ਬੰਨ੍ਹ ਦਾ ਦੋਰਾ ਕਰਨਗੇ । ਉਪਰੋਕਤ ਵਿਧਾਨ ਸਭਾ ਹਲਕਾ ਜੀਰਾ ਵਿਚ ਪੈਂਦੇ ਧੁੱਸੀ ਬੰਨ੍ਹ ਦਾ ਦੌਰਾ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਨਗਰ ਦਾ ਬੁਰਜ ਟਹਿਲ ਦਾਸ ਦਾ ਬੰਨ੍ਹ ਟੁੱਟਿਆ ਅਗਲੀ ਖ਼ਬਰ ਜ਼ਿਲ੍ਹਾ ਮਾਨਸਾ ਦੇ 8 ਸਕੂਲਾਂ ਚ 11 ਤੱਕ ਛੁੱਟੀਆਂ ਕੀਤੀਆਂ
Ad Position 24