02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2025

ਸੁਰੱਖਿਆ ਬਲਾਂ ਨਾਲ ਗੋਲੀਬਾਰੀ 'ਚ 10 ਨਕਸਲੀ ਢੇਰ

ਛੱਤੀਸਗੜ੍ਹ, 11 ਸਤੰਬਰ-ਰਾਏਪੁਰ ਰੇਂਜ ਦੇ ਆਈ.ਜੀ. ਅਮਰੇਸ਼ ਮਿਸ਼ਰਾ ਨੇ ਕਿਹਾ ਕਿ ਗਰੀਬੰਦ ਵਿਚ...

Ad Position 21
No active advertisement
ਅਜੀਤ ਡੈਸਕ 11-09-2025

ਛੱਤੀਸਗੜ੍ਹ, 11 ਸਤੰਬਰ-ਰਾਏਪੁਰ ਰੇਂਜ ਦੇ ਆਈ.ਜੀ. ਅਮਰੇਸ਼ ਮਿਸ਼ਰਾ ਨੇ ਕਿਹਾ ਕਿ ਗਰੀਬੰਦ ਵਿਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਦੌਰਾਨ 10 ਨਕਸਲੀ ਮਾਰੇ ਗਏ ਹਨ ਜਿਨ੍ਹਾਂ ਵਿਚ ਸੀ.ਸੀ. ਮੈਂਬਰ ਮਨੋਜ ਉਰਫ ਮੋਡੇਮ ਬਾਲਕ੍ਰਿਸ਼ਨ ਸ਼ਾਮਿਲ ਹਨ, ਭਲੂਦੀਗੀ ਪਹਾੜੀ, ਪੀ.ਐਸ. ਮੈਨਪੁਰ, ਜ਼ਿਲ੍ਹਾ ਗੜ੍ਹੀਬੰਦ ਵਿਖੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਗੋਲੀਬਾਰੀ ਵਿਚ ਇਹ ਮਾਰੇ ਗਏ। 

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਕੱਪ 2025- ਹਾਂਗ ਕਾਂਗ ਦੇ 5 ਓਵਰਾਂ ਤੋਂ ਬਾਅਦ 31/2 ਅਗਲੀ ਖ਼ਬਰ ਏਸ਼ੀਆ ਕੱਪ 2025- ਹਾਂਗ ਕਾਂਗ ਦੇ 3 ਓਵਰਾਂ ਤੋਂ ਬਾਅਦ 16/1
Ad Position 24