15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਚੋਰਾਂ ਨੇ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਸਭ ਤੋਂ ਮਸ਼ਹੂਰ ਅਜਾਇਬ ਘਰਾਂ ਚੋਂ ਅਨਮੋਲ ਗਹਿਣੇ ਲੈ ਕੇ ਭੱਜੇ

ਪੈਰਿਸ , 19 ਅਕਤੂਬਰ - ਫਰਾਂਸ ਦੀ ਰਾਜਧਾਨੀ ਪੈਰਿਸ ਦੇ ਸਭ ਤੋਂ ਮਸ਼ਹੂਰ ਅਜਾਇਬ ਘਰਾਂ ਵਿਚੋਂ ਇਕ ਲੂਵਰ ਮਿਊਜ਼ੀਅਮ ਵਿਚ ਇਕ ਵੱਡੀ ਚੋਰੀ ਹੋਈ ਹੈ । ਚੋਰਾਂ ਨੇ ਡਿਸਕ ਕਟਰ ਦੀ ਵਰਤੋਂ ਕਰਕੇ ਚੋਰੀ ਨੂੰ ...

Ad Position 21
No active advertisement
ਅਜੀਤ ਡੈਸਕ 19-10-2025

ਪੈਰਿਸ , 19 ਅਕਤੂਬਰ - ਫਰਾਂਸ ਦੀ ਰਾਜਧਾਨੀ ਪੈਰਿਸ ਦੇ ਸਭ ਤੋਂ ਮਸ਼ਹੂਰ ਅਜਾਇਬ ਘਰਾਂ ਵਿਚੋਂ ਇਕ ਲੂਵਰ ਮਿਊਜ਼ੀਅਮ ਵਿਚ ਇਕ ਵੱਡੀ ਚੋਰੀ ਹੋਈ ਹੈ । ਚੋਰਾਂ ਨੇ ਡਿਸਕ ਕਟਰ ਦੀ ਵਰਤੋਂ ਕਰਕੇ ਚੋਰੀ ਨੂੰ ਅੰਜ਼ਾਮ ਦਿੱਤਾ ਅਤੇ ਸਿਰਫ਼ 7 ਮਿੰਟ ਵਿਚ ਅਜਾਇਬ ਘਰ ਦੇ ਅਨਮੋਲ ਗਹਿਣੇ ਲੈ ਕੇ ਭੱਜ ਗਏ।

ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਚੋਰ ਪੈਰਿਸ ਦੇ ਲੂਵਰ ਅਜਾਇਬ ਘਰ ਵਿਚ ਇਕ ਖਿੜਕੀ ਰਾਹੀਂ ਦਾਖ਼ਲ ਹੋਏ ਤੇ ਗਹਿਣੇ ਲੈ ਕੇ ਭੱਜ ਗਏ । ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਜਾਂਚ ਸ਼ੁਰੂ ਹੋ ਗਈ ਹੈ ਅਤੇ ਚੋਰੀ ਹੋਈਆਂ ਚੀਜ਼ਾਂ ਦੀ ਇਕ ਸੂਚੀ ਤਿਆਰ ਕੀਤੀ ਜਾ ਰਹੀ ਹੈ। ਅਜਾਇਬ ਘਰ ਨੇ ਕਿਹਾ ਕਿ ਇਹ "ਖਾਸ ਕਾਰਨਾਂ" ਕਰਕੇ ਦਿਨ ਲਈ ਬੰਦ ਰਹੇਗਾ।

Ad Position 22
No active advertisement
ਪਿਛਲੀ ਖ਼ਬਰ ਉੱਤਰ ਪ੍ਰਦੇਸ਼ ਦੇ ਏਟਾਹ ਵਿਚ ਪਟਾਕਿਆਂ ਦੇ ਗੋਦਾਮ ਵਿਚ ਧਮਾਕਾ ਅਗਲੀ ਖ਼ਬਰ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਨੇਤਨਯਾਹੂ ਨੇ ਹਮਾਸ ਵਿਰੁੱਧ ਸਖ਼ਤ ਕਾਰਵਾਈ ਦਾ ਦਿੱਤਾ ਹੁਕਮ
Ad Position 24