18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2025

ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਪਹਿਲਾ ਟੀ-20 ਮੈਚ

ਕੈਨਬਰਾ, 29 ਅਕਤੂਬਰ- ਸਿਡਨੀ ਵਿਚ ਰੋਹਿਤ-ਕੋਹਲੀ ਦੇ ਪ੍ਰਦਰਸ਼ਨ ਨੂੰ ਦੇਖਣ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕ ਦੀਆਂ ਨਜ਼ਰਾਂ ਕੈਨਬਰਾ ਟੀ-20 'ਤੇ ਕੇਂਦ੍ਰਿਤ ਹਨ। ਵਿਸ਼ਵ ਚੈਂਪੀਅਨ ਭਾਰਤ ਅੱਜ ਮਨੂਕਾ....

Ad Position 21
No active advertisement
ਅਜੀਤ ਡੈਸਕ 29-10-2025

ਕੈਨਬਰਾ, 29 ਅਕਤੂਬਰ- ਸਿਡਨੀ ਵਿਚ ਰੋਹਿਤ-ਕੋਹਲੀ ਦੇ ਪ੍ਰਦਰਸ਼ਨ ਨੂੰ ਦੇਖਣ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕ ਦੀਆਂ ਨਜ਼ਰਾਂ ਕੈਨਬਰਾ ਟੀ-20 'ਤੇ ਕੇਂਦ੍ਰਿਤ ਹਨ। ਵਿਸ਼ਵ ਚੈਂਪੀਅਨ ਭਾਰਤ ਅੱਜ ਮਨੂਕਾ ਓਵਲ ਸਟੇਡੀਅਮ ਵਿਚ ਨੰਬਰ 2 ਰੈਂਕਿੰਗ ਵਾਲੇ ਆਸਟ੍ਰੇਲੀਆ ਨਾਲ ਭਿੜੇਗਾ। ਮੈਚ ਦੁਪਹਿਰ 2:15 ਵਜੇ ਸ਼ੁਰੂ ਹੋਵੇਗਾ, ਜਿਸ ਦਾ ਟਾਸ ਦੁਪਹਿਰ 1:45 ਵਜੇ ਹੋਵੇਗਾ।

ਟੀਮ ਇੰਡੀਆ ਸਤੰਬਰ ਵਿਚ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਆਪਣਾ ਪਹਿਲਾ ਟੀ-20 ਮੈਚ ਖੇਡੇਗੀ। ਸੂਰਿਆਕੁਮਾਰ ਯਾਦਵ ਭਾਰਤ ਦੀ ਅਗਵਾਈ ਕਰਨਗੇ, ਜਦੋਂ ਕਿ ਮਿਸ਼ੇਲ ਮਾਰਸ਼ ਆਸਟ੍ਰੇਲੀਆ ਦੀ ਕਪਤਾਨੀ ਕਰਨਗੇ।

ਟੀਮ ਇੰਡੀਆ ਨੇ ਸਿਡਨੀ ਵਨਡੇ 9 ਵਿਕਟਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 1-2 ਨਾਲ ਹਾਰ ਗਈ। ਰੋਹਿਤ ਸ਼ਰਮਾ ਨੇ 121 ਅਤੇ ਵਿਰਾਟ ਕੋਹਲੀ ਨੇ ਅਜੇਤੂ 74 ਦੌੜਾਂ ਬਣਾਈਆਂ ਸਨ।

Ad Position 22
No active advertisement
ਪਿਛਲੀ ਖ਼ਬਰ ਅੰਬਾਲਾ ਹਵਾਈ ਸਟੇਸ਼ਨ ਪਹੁੰਚੇ ਰਾਸ਼ਟਰਪਤੀ ਮੁਰਮੂ ਅਗਲੀ ਖ਼ਬਰ ਅੱਜ ਪਹਿਲੀ ਵਾਰ ਅੰਬਾਲਾ ਹਵਾਈ ਸਟੇਸ਼ਨ ਦਾ ਦੌਰਾ ਕਰਨਗੇ ਰਾਸ਼ਟਰਪਤੀ ਮੁਰਮੂ
Ad Position 24