22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪਿੰਡ ਚਮਾਰੂ ਵਿਖੇ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਣਕ ਤੇ ਸਰ੍ਹੋਂ ਦੇ ਬੀਜ ਵੰਡੇ

ਰਾਜਪੁਰਾ, 7 ਨਵੰਬਰ-ਰਾਜਪੁਰਾ ਦੇ ਕਸਬਾ ਘਨੌਰ ਦੇ ਪਿੰਡ ਚਮਾਰੂ ਜੋ ਕਿ ਹੜ੍ਹ ਦੀ ਮਾਰ ਹੇਠ ਆਇਆ ਸੀ ਅਤੇ ਕਿਸਾਨਾਂ ਦੀਆਂ...

Ad Position 21
No active advertisement
ਅਜੀਤ ਡੈਸਕ 07-11-2025

ਰਾਜਪੁਰਾ, 7 ਨਵੰਬਰ-ਰਾਜਪੁਰਾ ਦੇ ਕਸਬਾ ਘਨੌਰ ਦੇ ਪਿੰਡ ਚਮਾਰੂ ਜੋ ਕਿ ਹੜ੍ਹ ਦੀ ਮਾਰ ਹੇਠ ਆਇਆ ਸੀ ਅਤੇ ਕਿਸਾਨਾਂ ਦੀਆਂ ਕਾਫੀ ਫਸਲਾਂ ਰੁੜ੍ਹ ਗਈਆਂ ਸਨ ਅਤੇ ਕਣਕ ਬੀਜਣ ਵਾਸਤੇ ਬੀਜ ਵੀ ਨਹੀਂ ਬਚਿਆ ਤਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ 100 ਏਕੜ ਕਣਕ ਦਾ ਬੀਜ, 100 ਏਕੜ ਸਰ੍ਹੋਂ ਦਾ ਬੀਜ ਅਤੇ ਕੁਲਵਿੰਦਰ ਸਿੰਘ ਕਿਸਾਨ ਵਲੋਂ 50 ਏਕੜ ਕਣਕ ਦਾ ਬੀਜ ਕਿਸਾਨਾਂ ਨੂੰ ਵੰਡਿਆ ਗਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਬੀਬਾ ਹਰਸਿਮਰਤ ਕੌਰ ਬਾਦਲ ਪੀ.ਯੂ. 'ਚ ਵਿਦਿਆਰਥੀਆਂ ਨੂੰ ਮਿਲੇ ਅਗਲੀ ਖ਼ਬਰ ਸ਼ਹੀਦੀ ਸਾਕੇ ਸੰਬੰਧੀ ਗੁ. ਧੋਬੜੀ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਪੁੱਜਾ
Ad Position 24