23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਥੋੜੀ ਦੇਰ ਤੱਕ ਕਰਨਗੇ ਨਵੇਂ ਤਹਿਸੀਲ ਕੰਪਲੈਕਸ ਬਟਾਲਾ ਦਾ ਉਦਘਾਟਨ

ਬਟਾਲਾ, 8 ਨਵੰਬਰ (ਸਤਿੰਦਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਥੋੜੀ ਦੇਰ ਤੱਕ ਬਟਾਲਾ ਵਿਖੇ ਬਣੇ ਨਵੇਂ ਤਹਿਸੀਲ ਕੰਮਪਲੈਕਸ (ਨੇੜੇ ਜੁਡੀਸ਼ੀਅਲ ਕੰਮਪਲੈਕਸ) ਦਾ ਉਦਘਾਟਨ ਕਰਨਗੇ....

Ad Position 21
No active advertisement
ਅਜੀਤ ਡੈਸਕ 08-11-2025

ਬਟਾਲਾ, 8 ਨਵੰਬਰ (ਸਤਿੰਦਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਥੋੜੀ ਦੇਰ ਤੱਕ ਬਟਾਲਾ ਵਿਖੇ ਬਣੇ ਨਵੇਂ ਤਹਿਸੀਲ ਕੰਮਪਲੈਕਸ (ਨੇੜੇ ਜੁਡੀਸ਼ੀਅਲ ਕੰਮਪਲੈਕਸ) ਦਾ ਉਦਘਾਟਨ ਕਰਨਗੇ। ਇਸ ਨਾਲ ਵਿਧਾਨ ਸਭਾ ਹਲਕਾ ਬਟਾਲਾ ਸਮੇਤ ਨੇੜਲੇ ਵੱਖ-ਵੱਖ ਹਲਕਿਆਂ ਦੇ ਕਰੀਬ 314 ਪਿੰਡਾਂ ਦੇ ਲੋਕਾਂ ਨੂੰ ਇਕ ਛੱਤ ਹੇਠਾਂ ਵੱਖ ਵੱਖ ਸਰਕਾਰੀ ਸੇਵਾਵਾਂ ਮਿਲਣਗੀਆਂ। ਕਰੀਬ ਇਕ ਏਕੜ 5.5 ਕਨਾਲ ਵਿਚ ਉਸਾਰੇ ਗਏ ਤਹਿਸੀਲ ਕੰਪਲੈਕਸ ਵਿਚ ਐਸ.ਡੀ.ਐਮ. ਦਫਤਰ, ਰੀਡਰ ਰੂਮ, ਐਸ.ਡੀ.ਐਮ. ਅਦਾਲਤ, ਵੇਟਿੰਗ ਹਾਲ, ਕੰਟੀਨ, ਟਾਇਲਟ ਬਲਾਕ, ਫਰਦ ਸੈਂਟਰ, ਸਬ ਰਜਿਸਟਰ ਆਫਿਸ, ਸਟਾਫ ਰੂਮ, ਰਜਿਸਟਰੇਸ਼ਨ ਕਮਰਾ, ਤਹਿਸੀਲਦਾਰ ਤੇ ਨੈਬ ਤਹਿਸੀਲਦਾਰ ਦੇ ਦਫਤਰ ਹੋਣਗੇ। ਇਸ ਤੋਂ ਇਲਾਵਾ ਪਟਵਾਰਖਾਨਾ, ਸੇਵਾ ਕੇਂਦਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਈਜ਼ੀ ਰਜਿਸਟਰੀ ਦਫ਼ਤਰ ਵੀ ਹੈ

Ad Position 22
No active advertisement
ਪਿਛਲੀ ਖ਼ਬਰ ਬੱਧਨੀ ਕਲਾਂ ਤੋਂ ਮੌਜੂਦਾ ਕੌਸਲਰ ’ਤੇ ਜਾਨਲੇਵਾ ਹਮਲਾ ਅਗਲੀ ਖ਼ਬਰ ਸੜਕ ਹਾਦਸੇ ਵਿਚ ਵਿਦਿਆਰਥੀ ਦੀ ਮੌਤ
Ad Position 24