23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਨਿਪਾਲ : ਲਾਈਟਾਂ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਰੋਕ ਦਿੱਤੀ ਗਈ ਉਡਾਣਾਂ ਦੀ ਆਵਾਜਾਈ

ਤ੍ਰਿਭੁਵਨ (ਨਿਪਾਲ), 8 ਨਵੰਬਰ - ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ, ਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਨਵੇਅ ਦੇ ਨਾਲ ਲਾਈਟਾਂ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਸਾਰੀਆਂ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ

Ad Position 21
No active advertisement
ਅਜੀਤ ਡੈਸਕ 08-11-2025

ਤ੍ਰਿਭੁਵਨ (ਨਿਪਾਲ), 8 ਨਵੰਬਰ - ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ, ਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਨਵੇਅ ਦੇ ਨਾਲ ਲਾਈਟਾਂ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ। ਟੀਆਈਏ (ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡਾ) ਦੇ ਬੁਲਾਰੇ ਰੇਂਜੀ ਸ਼ੇਰਪਾ ਨੇ ਫ਼ੋਨ 'ਤੇ ਨਿਊਜ਼ ਏਜੰਸੀ ਨੂੰ ਪੁਸ਼ਟੀ ਕੀਤੀ", "ਰਨਵੇਅ ਦੇ ਏਅਰਫੀਲਡ ਲਾਈਟਿੰਗ ਸਿਸਟਮ ਵਿਚ ਸਮੱਸਿਆ ਦੀ ਰਿਪੋਰਟ ਕੀਤੀ ਗਈ ਹੈ। ਹੁਣ ਤੱਕ ਘੱਟੋ-ਘੱਟ ਪੰਜ ਉਡਾਣਾਂ ਰੋਕੀਆਂ ਗਈਆਂ ਹਨ। ਘਰੇਲੂ ਅਤੇ ਅੰਤਰਰਾਸ਼ਟਰੀ, ਸਾਰੀਆਂ ਆਗਮਨ ਅਤੇ ਰਵਾਨਗੀ ਉਡਾਣਾਂ ਵਿਚ ਦੇਰੀ ਹੋਈ ਹੈ। ਸਮੱਸਿਆ ਦਾ ਪਤਾ ਸ਼ਾਮ 5:30 ਵਜੇ (ਸਥਾਨਕ ਸਮਾਂ) ਲੱਗਿਆ:

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਅਜੇ ਵੀ ਖਾਦ ਤੇ ਡੀਜ਼ਲ ਦੀ ਸਖ਼ਤ ਲੋੜ - ਸੰਤ ਸੀਚੇਵਾਲ ਅਗਲੀ ਖ਼ਬਰ ਸੁਪਰੀਮ ਕੋਰਟ ਨੇ 80,000 ਤੋਂ ਵੱਧ ਫ਼ੈਸਲਿਆਂ ਦਾ 18 ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕਰਨ ਦੀ ਕੀਤੀ ਹੈ ਪਹਿਲ - ਪ੍ਰਧਾਨ ਮ...
Ad Position 24