24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2025

ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਕਈ ਸਕੱਤਰ ਨਿਯੁਕਤ

ਨਵੀਂ ਦਿੱਲੀ,11 ਨਵੰਬਰ-ਮਾਨਯੋਗ ਕਾਂਗਰਸ ਪ੍ਰਧਾਨ ਨੇ ਹੇਠ ਲਿਖੇ ਪਾਰਟੀ ਕਾਰਜਕਰਤਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਏ.ਆਈ.ਸੀ.ਸੀ. ਸਕੱਤਰ ਨਿਯੁਕਤ ਕੀਤਾ ਹੈ, ਜੋ ਕਿ ਸੰਬੰਧਿਤ ਰਾਜਾਂ ਦੇ ਜਨਰਲ ਸਕੱਤਰਾਂ ਅਤੇ ਇੰਚਾਰਜਾਂ...

Ad Position 21
No active advertisement
ਅਜੀਤ ਡੈਸਕ 11-11-2025

ਨਵੀਂ ਦਿੱਲੀ,11 ਨਵੰਬਰ-ਮਾਨਯੋਗ ਕਾਂਗਰਸ ਪ੍ਰਧਾਨ ਨੇ ਹੇਠ ਲਿਖੇ ਪਾਰਟੀ ਕਾਰਜਕਰਤਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਏ.ਆਈ.ਸੀ.ਸੀ. ਸਕੱਤਰ ਨਿਯੁਕਤ ਕੀਤਾ ਹੈ, ਜੋ ਕਿ ਸੰਬੰਧਿਤ ਰਾਜਾਂ ਦੇ ਜਨਰਲ ਸਕੱਤਰਾਂ ਅਤੇ ਇੰਚਾਰਜਾਂ ਨਾਲ ਜੁੜੇ ਹੋਏ ਹਨ। ਇਹ ਹਨ , ਸ਼੍ਰੀਨਿਵਾਸ ਬੀ.ਵੀ. (ਗੁਜਰਾਤ) , ਸ਼੍ਰੀ ਟੀ.ਐਨ. ਪ੍ਰਥਾਪਨ ( ਪੁਡੂਚੇਰੀ ਅਤੇ ਲਕਸ਼ਦੀਪ) ,  ਸੰਜਨਾ ਜਾਟਵ (ਮੱਧ ਪ੍ਰਦੇਸ਼) , ਸਚਿਨ ਸਾਵੰਤ (ਤੇਲੰਗਾਨਾ ) ,ਰੇਹਾਨਾ ਰਯਾਜ਼ ਚਿਸਤੀ (ਮਹਾਰਾਸ਼ਟਰ) , ਹਿਨਾ ਕਾਵਾਰੇ (ਪੰਜਾਬ) , ਸੂਰਜ ਠਾਕੁਰ ( ਪੰਜਾਬ) , ਜੇਤੀ ਕੁਸੁਮ ਕੁਮਾਰ (ਉੜੀਸਾ) , ਨਿਵੇਦਿਤ ਅਲਵਾ (ਤਾਮਿਲਨਾਡੂ) ਆਦਿ ਹਨ।

Ad Position 22
No active advertisement
ਪਿਛਲੀ ਖ਼ਬਰ ਲਾਲ ਚੰਦ ਕਟਾਰੂਚੱਕ ਦੇ ਪੁੱਤਰ ਰੌਬਿਨ ਦਾ ਵਿਆਹ , ਪੁੱਜੇ ਕਈ ਮੰਤਰੀ ਅਗਲੀ ਖ਼ਬਰ ਰਣਜੀ ਟਰਾਫੀ: ਜੰਮੂ-ਕਸ਼ਮੀਰ ਦੀ ਦਿੱਲੀ 'ਤੇ ਇਤਿਹਾਸਕ ਜਿੱਤ , ਵਿਦਰਭ, ਯੂ.ਪੀ., ਐਮ.ਪੀ., ਮੁੰਬਈ ਵੀ ਰਾਊਂਡ 4 ਵਿਚ ਜੇਤ...
Ad Position 24