24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2025

ਲਾਲ ਚੰਦ ਕਟਾਰੂਚੱਕ ਦੇ ਪੁੱਤਰ ਰੌਬਿਨ ਦਾ ਵਿਆਹ , ਪੁੱਜੇ ਕਈ ਮੰਤਰੀ

ਜਲੰਧਰ , 11 ਨਵੰਬਰ - ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਪੁੱਤਰ ਰੌਬਿਨ ਕਟਾਰੂਚੱਕ ਨੇ ਦਸੂਹਾ ਦੇ ਇਕ ਡਾਕਟਰ ਦੀ ਧੀ ਲਵਲੀਨ ਨਾਲ ਜਲੰਧਰ ਵਿਚ ਵਿਆਹ ...

Ad Position 21
No active advertisement
ਅਜੀਤ ਡੈਸਕ 11-11-2025

ਜਲੰਧਰ , 11 ਨਵੰਬਰ - ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਪੁੱਤਰ ਰੌਬਿਨ ਕਟਾਰੂਚੱਕ ਨੇ ਦਸੂਹਾ ਦੇ ਇਕ ਡਾਕਟਰ ਦੀ ਧੀ ਲਵਲੀਨ ਨਾਲ ਜਲੰਧਰ ਵਿਚ ਵਿਆਹ ਕੀਤਾ। ਇਹ ਪਰਿਵਾਰ ਦਸੂਹਾ ਦਾ ਰਹਿਣ ਵਾਲਾ ਹੈ। ਲਵਲੀਨ ਦੇ ਪਿਤਾ ਰਾਜੇਸ਼ ਬੱਗਾ ਇਕ ਡਾਕਟਰ ਹਨ। ਪਰਿਵਾਰਕ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਲਵਲੀਨ ਅਤੇ ਰੌਬਿਨ ਦੇ ਵਿਆਹ ਨੂੰ ਗੁਪਤ ਰੱਖਿਆ। ਲਾੜੇ-ਲਾੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਵਿਆਹ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। ਵਿਆਹ ਵਿਚ ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਪੰਜਾਬ ਸਰਕਾਰ ਦੇ ਕਈ ਮੰਤਰੀ ਸ਼ਾਮਿਲ ਹੋਏ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਜੋੜੇ ਨੂੰ ਅਸ਼ੀਰਵਾਦ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਨਵੇਂ ਨਿਯੁਕਤ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨਾਂ ਦੀ ਸੂਚੀ ਕੀਤੀ ਜਾਰੀ ਅਗਲੀ ਖ਼ਬਰ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਕਈ ਸਕੱਤਰ ਨਿਯੁਕਤ
Ad Position 24