18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਕੋਲਕਾਤਾ ਦੇ ਰਘੂਵੰਸ਼ੀ ਸੱਟ ਕਾਰਨ ਆਈ.ਪੀ.ਐਲ. ਤੋਂ ਬਾਹਰ

ਕੋਲਕਾਤਾ, 22 ਮਈ (ਪੀ.ਟੀ.ਆਈ.)-ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਕਟਕੀਪਰ-ਬੱਲੇਬਾਜ਼ ਅੰਗਕ੍ਰਿਸ਼ ਰਘੂਵੰਸ਼ੀ ਸੱਟ ਕਾਰਨ ਮÏਜੂਦਾ ਆਈ.ਪੀ.ਐਲ. ਸੀਜ਼ਨ ਤੋਂ ਬਾਹਰ ਹੋ ਗਏ ਹਨ | ਰਘੂਵੰਸ਼ੀ ਦੇ ਸਿਰ 'ਚ ਸੱਟ ਦੇ ਨਾਲ-ਨਾਲ ਉਸਦੇ ਖੱਬੇ ਹੱਥ ਦੀ ਇਕ ਉਂਗਲੀ 'ਚ ਫ੍ਰੈਕਚਰ ਹੋਇਆ ਹੈ | ਬੁੱਧਵਾਰ ਨੂੰ ਈਡਨ ਗਾਰਡਨ 'ਚ ਮੁੰਬਈ ਇੰਡੀਅਨਜ਼ ਵਿਰੁੱਧ ਖੇਡੇ ਗਏ ਮੈਚ ...

Ad Position 21
No active advertisement
ਅਜੀਤ ਡੈਸਕ 23-05-2026

ਕੋਲਕਾਤਾ, 22 ਮਈ (ਪੀ.ਟੀ.ਆਈ.)-ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਕਟਕੀਪਰ-ਬੱਲੇਬਾਜ਼ ਅੰਗਕ੍ਰਿਸ਼ ਰਘੂਵੰਸ਼ੀ ਸੱਟ ਕਾਰਨ ਮÏਜੂਦਾ ਆਈ.ਪੀ.ਐਲ. ਸੀਜ਼ਨ ਤੋਂ ਬਾਹਰ ਹੋ ਗਏ ਹਨ | ਰਘੂਵੰਸ਼ੀ ਦੇ ਸਿਰ 'ਚ ਸੱਟ ਦੇ ਨਾਲ-ਨਾਲ ਉਸਦੇ ਖੱਬੇ ਹੱਥ ਦੀ ਇਕ ਉਂਗਲੀ 'ਚ ਫ੍ਰੈਕਚਰ ਹੋਇਆ ਹੈ | ਬੁੱਧਵਾਰ ਨੂੰ ਈਡਨ ਗਾਰਡਨ 'ਚ ਮੁੰਬਈ ਇੰਡੀਅਨਜ਼ ਵਿਰੁੱਧ ਖੇਡੇ ਗਏ ਮੈਚ ਦੌਰਾਨ ਕੈਚ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਉਸਨੂੰ ਇਹ ਸੱਟਾਂ ਲੱਗੀਆਂ ਸਨ | ਫਰੈਂਚਾਇਜ਼ੀ ਦੁਆਰਾ ਜਾਰੀ ਇਕ ਬਿਆਨ 'ਚ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਰੋਨਾਲਡੋ ਨੇ ਸਾਊਦੀ ਅਰਬ 'ਚ ਖਿਤਾਬ ਦਾ ਸੋਕਾ ਕੀਤਾ ਖ਼ਤਮ ਅਗਲੀ ਖ਼ਬਰ ਤੁਲਸੀ ਗਬਾਰਡ ਨੇ ਟਰੰਪ ਪ੍ਰਸ਼ਾਸਨ ਤੋਂ ਦਿੱਤਾ ਅਸਤੀਫ਼ਾ
Ad Position 24