15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮੌੜ ਮੰਡੀ ਦੇ ਵਾਰਡ 8 ਵਿਚ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਵਿਧਾਇਕ ਮਾਈਸਰਖਾਨਾ ਵਿਚਕਾਰ ਤਕਰਾਰ

ਮੌੜ ਮੰਡੀ, 26 ਮਈ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੇ ਵਾਰਡ ਨੰ 8 ਵਿਚ ਉਸ ਸਮੇੰ ਤਣਾਅ ਪੂਰਨ...

Ad Position 21
No active advertisement
ਅਜੀਤ ਡੈਸਕ 26-05-2026

ਮੌੜ ਮੰਡੀ, 26 ਮਈ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੇ ਵਾਰਡ ਨੰ 8 ਵਿਚ ਉਸ ਸਮੇੰ ਤਣਾਅ ਪੂਰਨ ਮਾਹੌਲ ਬਣ ਗਿਆ ਜਦ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਆਪ ਵਿਧਾਇਕ ਸੁਖਵੀਰ ਮਾਈਸਰਖਾਨਾ ਵਿਚਕਾਰ ਸਿੱਧੀ ਤਕਰਾਰ ਹੋ ਗਈ। ਇਸ ਕਾਰਨ ਮਾਹੌਲ ਬਹੁਤ ਜਿਆਦਾ ਤਣਾਪੂਰਨ ਹੋ ਗਿਆ। ਦੋਵਾਂ ਧਿਰਾਂ ਦੇ ਵਰਕਰਾਂ ਵਿਚਕਾਰ ਜੰਮ ਕੇ ਨਾਅਰੇਬਾਜੀ ਹੋਈ। ਡੀ. ਐੱਸ. ਪੀ. ਜਸਵਰਿੰਦਰ ਸਿੰਘ ਸਿੱਧੂ ਨੇ ਭਾਰੀ ਫੋਰਸ ਨਾਲ ਦੋਵਾਂ ਧਿਰਾਂ ਨੂੰ ਵੱਖ ਕਰ ਦਿੱਤਾ ਅਤੇ ਪੋਲਿੰਗ ਸਟੇਸ਼ਨ ਤੇ ਭਾਰੀ ਫੋਰਸ ਤਾਇਨਾਤ ਕਾਰ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਰਾਜਪੁਰਾ ਵਿਖੇ 2 ਵਜੇ ਤੱਕ 48% ਵੋਟਿੰਗ ਅਗਲੀ ਖ਼ਬਰ ਰਮਦਾਸ ਵਿਚ 2 ਵਜੇ ਤੱਕ 66 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ
Ad Position 24