15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸੰਗਰੂਰ ਪੁਲਿਸ ਵਲੋਂ ਭਾਜਪਾ ਦੇ ਨੇਤਾ ਅਤੇ ਭਗਵੰਤ ਮਾਨ ਦੇ ਸਾਬਕਾ ਓ.ਐਸ.ਡੀ. ਪ੍ਰੋਫੈਸਰ ਓਂਕਾਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ

ਸੰਗਰੂਰ, 26 ਮਈ- ਜ਼ਿਕਰਯੋਗ ਹੈ ਕਿ ਜਿਲਾਂ ਸੰਗਰੂਰ ਪੁਲਿਸ ਵਲੋਂ ਭਾਜਪਾ ਦੇ ਨੇਤਾ ਅਤੇ ਭਗਵੰਤ ਮਾਨ ਦੇ ਸਾਬਕਾ...

Ad Position 21
No active advertisement
ਅਜੀਤ ਡੈਸਕ 26-05-2026

ਸੰਗਰੂਰ, 26 ਮਈ- ਜ਼ਿਕਰਯੋਗ ਹੈ ਕਿ ਜਿਲਾਂ ਸੰਗਰੂਰ ਪੁਲਿਸ ਵਲੋਂ ਭਾਜਪਾ ਦੇ ਨੇਤਾ ਅਤੇ ਭਗਵੰਤ ਮਾਨ ਦੇ ਸਾਬਕਾ ਓ.ਐਸ.ਡੀ. ਪ੍ਰੋਫੈਸਰ ਓਂਕਾਰ ਸਿੰਘ ਨੂੰ ਵੀ ਅੱਜ ਧੂਰੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਰਵਨੀਤ ਬਿੱਟੂ ਨੇ ਕਿਹਾ ਕਿ ਸੰਗਰੂਰ ਪੁਲਿਸ ਪ੍ਰੋਫੈਸਰ ਮੁਕਾਰ ਸਿੰਘ ਬਾਰੇ ਕੋਈ ਜਾਣਕਾਰੀ ਉਹਨਾਂ ਨੂੰ ਨਹੀਂ ਦੇ ਰਹੀ ਇਸ ਲਈ ਜਦ ਤੱਕ ਪ੍ਰੋਫੈਸਰ ਨੂੰ ਹਿਰਾਸਤ ਚੋਂ ਰਿਹਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਧੂਰੀ ਸ਼ਹਿਰ ਦੇ ਬਾਰਡਰ ਉੱਤੇ ਮੁਕਤ ਸੜਕ ਉੱਤੇ ਹੀ ਡਟੇ ਰਹਿਣਗੇ।

 

Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ 'ਚ 2 ਵਜੇ ਤੱਕ 46.48 ਫ਼ੀਸਦੀ ਵੋਟਾਂ ਪੋਲ ਹੋਈਆਂ ਅਗਲੀ ਖ਼ਬਰ ਨਾਭਾ 'ਚ 2 ਵਜੇ ਤੱਕ ਹੋਈ 45 ਪ੍ਰਤੀਸ਼ਤ ਵੋਟ ਪੋਲ
Ad Position 24