12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਫ਼ਾਜ਼ਿਲਕਾ ਵਿਚ ਹੁਣ ਤਕ 18 ਵਾਰਡਾਂ ਦੇ ਨਤੀਜੇ ਆਏ ਸਾਹਮਣੇ, ਕਾਂਗਰਸ ਵਲੋਂ 9 ਸੀਟਾਂ ਤੇ ਜਿੱਤ

ਫ਼ਾਜ਼ਿਲਕਾ, 29 ਮਈ (ਬਲਜੀਤ ਸਿੰਘ)- ਫ਼ਾਜ਼ਿਲਕਾ ਚ ਹੁਣ ਤਕ 18 ਵਾਰਡਾਂ ਦਾ ਰਿਜ਼ਲਟ ਆਇਆ...

Ad Position 21
No active advertisement
ਅਜੀਤ ਡੈਸਕ 29-05-2026

ਫ਼ਾਜ਼ਿਲਕਾ, 29 ਮਈ (ਬਲਜੀਤ ਸਿੰਘ)- ਫ਼ਾਜ਼ਿਲਕਾ ਚ ਹੁਣ ਤਕ 18 ਵਾਰਡਾਂ ਦਾ ਰਿਜ਼ਲਟ ਆਇਆ। ਜਿੰਨਾਂ ਵਿਚ 9 ਵਾਰਡਾਂ ਵਿੱਚ ਕਾਂਗਰਸ ਨੇ ਮਾਰੀ ਬਾਜ਼ੀ ਅਤੇ 5 ਵਾਰਡਾਂ ਵਿੱਚ ਆਪ ਦੀ ਹੋਈ ਜਿੱਤ ਅਤੇ 4 ਵਾਰਡਾਂ ਵਿੱਚ ਬੀ ਜੇ ਪੀ ਦੇ ਉਮੀਦਵਾਰਾਂ ਦੀ ਹੋਈ ਜਿੱਤ। ਜਦਕਿ 7 ਵਾਰਡਾਂ ਦੇ ਨਤੀਜੇ ਆਉਣੇ ਬਾਕੀ ਹਨ।

ਵੋਟਾਂ ਦੀ ਗਿਣਤੀ ਦਾ ਕੰਮ ਚਲ ਰਿਹਾ ਹੈ। ਹੁਣ ਤਕ ਦੇ ਨਤੀਜਿਆਂ ਮੁਤਾਬਕ ਨਗਰ ਕੌਂਸਲ ਵਿੱਚ ਕਿਸੇ ਸਰਕਾਰ ਦਾ ਸਪੱਸ਼ਟ ਰੁਪ ਵਿੱਚ ਬੋਰਡ ਬਣਦਾ ਨਜ਼ਰ ਨਹੀਂ ਆ ਰਿਹਾ। ਉਧਰ ਲੋਕ ਸਭਾ ਸਾਂਸਦ ਸ਼ੇਰ ਸਿੰਘ ਘੁਬਾਇਆ ਵੱਲੋਂ ਬੀ ਜੇ ਪੀ ਨਾਲ ਮਿਲ ਕੇ ਬੋਰਡ ਬਣਾਉਣ ਦਾ ਦਾਅਵਾ ਗਿਆ।

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਸੰਗਤ ਦੇ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ਼ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਰਾਮਾ ਮੰਡੀ ਵਿਖੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ
Ad Position 24