12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭਾਜਪਾ ਦੇ 31 ਵਾਰਡਾਂ ਵਿੱਚੋਂ 30 ਦੇ ਨਤੀਜੇ ਆਏ ਸਾਹਮਣੇ

ਰਾਜਪੁਰਾ, 29 ਮਈ (ਰਣਜੀਤ ਸਿੰਘ)- ਨਗਰ ਕੌਸਲ ਰਾਜਪੁਰਾ ਦੀਆਂ 26 ਮਈ ਨੂੰ ਪਈਆਂ ਵੋਟਾਂ ਦੇ ਨਤੀਜੇ ਆ ਗਏ ਹਨ ਭਾਵੇਂ ਕਿ ਨਤੀਜੇ ਕਾਫੀ ਜਿਆਦਾ ਹੈਰਾਨੀਜਨਕ ਹਨ ਪਰ ਵੋਟਰਾਂ ਦਾ ਫੈਸਲਾ ਹਰ ਇੱਕ ਨੂੰ ਮੰਨਣਾ ਪਵੇਗਾ ਅੱਜ ਦੇ ਨਤੀਜਾ ਮੁਤਾਬਿਕ ਆਮ ਆਦਮੀ ਪਾਰਟੀ ਸੱਤ ਸੀਟਾਂ ਭਾਰਤੀ ਜਨਤਾ ਪਾਰਟੀ ਅੱਠ ਸੀਟਾਂ ਕਾਂਗਰਸ ਪਾਰਟੀ 9 ਸੀਟਾਂ...

Ad Position 21
No active advertisement
ਅਜੀਤ ਡੈਸਕ 29-05-2026

ਇੱਕ ਵਾਟ ਦੀ ਗਿਣਤੀ ਨੂੰ ਲੈ ਕੇ ਪੈ ਰਿਹਾ ਰੌਲਾ ਗੌਲਾ
ਰਾਜਪੁਰਾ, 29 ਮਈ (ਰਣਜੀਤ ਸਿੰਘ)- ਨਗਰ ਕੌਸਲ ਰਾਜਪੁਰਾ ਦੀਆਂ 26 ਮਈ ਨੂੰ ਪਈਆਂ ਵੋਟਾਂ ਦੇ ਨਤੀਜੇ ਆ ਗਏ ਹਨ ਭਾਵੇਂ ਕਿ ਨਤੀਜੇ ਕਾਫੀ ਜਿਆਦਾ ਹੈਰਾਨੀਜਨਕ ਹਨ ਪਰ ਵੋਟਰਾਂ ਦਾ ਫੈਸਲਾ ਹਰ ਇੱਕ ਨੂੰ ਮੰਨਣਾ ਪਵੇਗਾ ਅੱਜ ਦੇ ਨਤੀਜਾ ਮੁਤਾਬਿਕ ਆਮ ਆਦਮੀ ਪਾਰਟੀ ਸੱਤ ਸੀਟਾਂ ਭਾਰਤੀ ਜਨਤਾ ਪਾਰਟੀ ਅੱਠ ਸੀਟਾਂ ਕਾਂਗਰਸ ਪਾਰਟੀ 9 ਸੀਟਾਂ ਸ਼੍ਰੋਮਣੀ ਅਕਾਲੀ ਦਲ ਚਾਰ ਸੀਟਾਂ ਦੋ ਆਜ਼ਾਦ ਉਮੀਦਵਾਰ ਜੇਤੂ ਕਰਾਰ ਦਿੱਤੇ ਗਏ ਹਨ ਜਦ ਕਿ ਸੱਤ ਨੰਬਰ ਵਾਰਡ ਦੀ ਗਿਣਤੀ ਨੂੰ ਲੈ ਕੇ ਰੌਲਾ ਗਲਾ ਪਿਆ ਹੋਇਆ ਹੈ ਉਹਨਾਂ ਦੇ ਵਿੱਚੋਂ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਨੀਲਮ ਮਹਿਤਾ ਹੈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਚਾਰੂ ਚੌਧਰੀ ਉਮੀਦਵਾਰ ਹੈ ਇਸ ਤੋਂ ਬਿਨਾਂ ਬਾਕੀ 30 ਸੀਟਾਂ ਦੇ ਰਿਜਲਟ ਆ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਬਠਿੰਡਾ 'ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਕੌਂਸਲਰ ਦੀ ਚੋਣ ਜਿੱਤੀ ਅਗਲੀ ਖ਼ਬਰ ਨਗਰ ਕੌਂਸਲ ਸੰਗਤ ਦੇ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ਼
Ad Position 24