12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਠਿੰਡਾ ਦੇ ਸਭ ਤੋਂ ਸੰਵੇਦਨਸ਼ੀਲ ਵਾਰਡ ਤੋਂ ਆਪ ਰਿਪਨਦੀਪ ਸਿੰਘ ਰਿੱਪੂ ਚੋਣ ਜਿੱਤੇ

ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ ਦੇ ਸਭ ਤੋਂ ਹੌਟ ਰਹੇ ਵਾਂਰਡ ਨੰਬਰ ਦੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਪੜਦੀਪ ਸਿੰਘ ਰਿੱਪੂ ਚੋਣ ਜਿੱਤ ਗਏ ਹਨ ਦੱਸਣ ਯੋਗ ਆ ਕਿ ਇਹ ਵਾਰਡ ਬਠਿੰਡਾ ਦਾ ਸਭ ਤੋਂ ਸਿਵਕਸ਼ੀਲ ਵਾਰਡ ਰਿਹਾ ਇਸ ਵਾਰਡ ਤੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਰਕਰਾਂ ਵਿੱਚ ਆਪਸੀ ਝਪਟਾਂ ਹੋਈਆਂ ਸਨ ਜਿਨਾਂ ਵਿੱਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਬੇਟਾ ਜਖਮੀ ਹੋਏ ਸਨ। ਪੁਲਿਸ ਵੱਲੋਂ ਦੋਵਾਂ ਧਰਾਂ ਦੇ ਕਰਾਸ ਪਰਸਾ ਦਰਜ ਕੀਤਾ ਗਿਆ ਸੀ ਇਸ ਘਟਨਾ ਕਰਮ ਨੂੰ ਲੈ ਕੇ ਬਠਿੰਡਾ ਦਾ ਵਾਂਰਡ ਨੰਬਰ ਦੋ ਪੰਜਾਬ ਭਰ ਵਿੱਚ ਪੂਰੇ ਚਰਚਾ ਵਿੱਚ ਰਿਹਾ |

Ad Position 21
No active advertisement
ਅਜੀਤ ਡੈਸਕ 29-05-2026

Ad Position 22
No active advertisement
ਪਿਛਲੀ ਖ਼ਬਰ ਜ਼ੀਰਕਪੁਰ ਦੇ ਵਾਰਡ 1 ਤੋਂ ਆਪ ਦੇ ਗੁਰਵਿੰਦਰ ਸੰਧੂ ਜੇਤੂ ਅਗਲੀ ਖ਼ਬਰ ਆਪ ਉਮੀਦਵਾਰ ਗਗਨਦੀਪ ਕੌਰ ਨੇ ਵਾਰਡ ਨੰਬਰ 5 ਤੋਂ ਜਿੱਤੀ ਚੋਣ
Ad Position 24