ਜ਼ੀਰਕਪੁਰ, 29 ਮਈ (ਹੈਪੀ ਪੰਡਵਾਲਾ)-ਜ਼ੀਰਕਪੁਰ ਦੇ ਵਾਰਡ ਨੰ 1 ਤੋਂ ਆਪ ਦੇ ਉਮੀਦਵਾਰ ਗੁਰਵਿੰਦਰ ਸਿੰਘ ਸੰਧੂ ਨੇ ਆਪਣੇ ਵਿਰੋਧੀਆਂ ਨੂੰ ਪਛਾੜ ਕਿ ਜਿੱਤ ਹਾਸਲ ਕੀਤੀ |
ਤਾਜ਼ਾ ਖ਼ਬਰਾਂ
Free
ਜ਼ੀਰਕਪੁਰ ਦੇ ਵਾਰਡ 1 ਤੋਂ ਆਪ ਦੇ ਗੁਰਵਿੰਦਰ ਸੰਧੂ ਜੇਤੂ
ਜ਼ੀਰਕਪੁਰ, 29 ਮਈ (ਹੈਪੀ ਪੰਡਵਾਲਾ)-ਜ਼ੀਰਕਪੁਰ ਦੇ ਵਾਰਡ ਨੰ 1 ਤੋਂ ਆਪ ਦੇ ਉਮੀਦਵਾਰ ਗੁਰਵਿੰਦਰ ਸਿੰਘ ਸੰਧੂ ਨੇ ਆਪਣੇ ਵਿਰੋਧੀਆਂ ਨੂੰ ਪਛਾੜ ਕਿ ਜਿੱਤ ਹਾਸਲ ਕੀਤੀ |
ਅਜੀਤ ਡੈਸਕ
29-05-2026