01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗੱਡੀ ਦੀ ਟੈਂਕੀ ਨੂੰ ਵੈਲਡਿੰਗ ਕਰਦੇ ਸਮੇਂ ਲੱਗੀ ਅੱਗ, ਮਕੈਨਿਕ ਦੀ ਮੌਤ

ਲੋਹੀਆਂ ਖ਼ਾਸ (ਜਲੰਧਰ), 8 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ) - ਲੋਹੀਆਂ ’ਚ ਗੱਡੀ ਨੂੰ ਉਸ ਵੇਲੇ ਭਿਆਨਕ ਅੱਗ ਲੱਗ ਗਈ ਜਦੋਂ ਖਰਾਦ ਵੈਲਡਿੰਗ ਦਾ ਮਕੈਨਿਕ ਗੱਡੀ ਦੀ ਟੈਂਕੀ ਨੂੰ ਕੋਈ...

Ad Position 21
No active advertisement
ਅਜੀਤ ਡੈਸਕ 08-06-2026

 ਲੋਹੀਆਂ ਖ਼ਾਸ (ਜਲੰਧਰ), 8 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ) - ਲੋਹੀਆਂ ’ਚ ਗੱਡੀ ਨੂੰ ਉਸ ਵੇਲੇ ਭਿਆਨਕ ਅੱਗ ਲੱਗ ਗਈ ਜਦੋਂ ਖਰਾਦ ਵੈਲਡਿੰਗ ਦਾ ਮਕੈਨਿਕ ਗੱਡੀ ਦੀ ਟੈਂਕੀ ਨੂੰ ਕੋਈ ਵੈਲਡਿੰਗ ਕਰ ਰਿਹਾ ਸੀ। ਇਸ ਹਾਦਸੇ ’ਚ ਮਕੈਨਿਕ ਦੀ ਬਾਡੀ ਪੂਰੀ ਤਰ੍ਹਾਂ ਝੁਲਸ ਗਈ ਅਤੇ ੳਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈਙ ਮ੍ਰਿਤਕ ਜਸਪਾਲ ਸਿੰਘ ਜੱਸਾ (45) ਪਿੰਡ ਰਾਈਵਾਲ ਬੇਟ ਦਾ ਰਹਿਣ ਵਾਲਾ ਸੀ ਅਤੇ ‘ਲੋਹੀਆਂ ਦੇ ਮਸ਼ਹੂਰ ਮਨਜੀਤ ਖਰਾਦੀਏ’ ਦਾ ਭਤੀਜਾ ਦੱਸਿਆ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਕੀਤੀ ਸੁੰਦਰ ਦੀਪਮਾਲਾ... ਅਗਲੀ ਖ਼ਬਰ 11 ਜੂਨ ਨੂੰ ਹੋਵੇਗੀ ਨਗਰ ਨਿਗਮ ਬਰਨਾਲਾ ਦੇ ਮੇਅਰ ਦੀ ਚੋਣ
Ad Position 24