22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸੀ.ਬੀ.ਆਈ. ਵਲੋਂ ਰੇਲਵੇ ਡਿਵੀਜ਼ਨ ਫਿਰੋਜ਼ਪੁਰ ਵਿਚ ਛਾਪੇਮਾਰੀ ਕਰ ਦੋ ਅਧਿਕਾਰੀ ਹਿਰਾਸਤ ਵਿਚ ਲਏ

ਫਿਰੋਜ਼ਪੁਰ, 13 ਜੂਨ (ਰਾਕੇਸ਼ ਚਾਵਲਾ)- ਰੇਲਵੇ ਡਿਵੀਜ਼ਨ ਫਿਰੋਜ਼ਪੁਰ ਵਿਚ ਸੀ. ਬੀ .ਆਈ. ਵਲੋਂ...

Ad Position 21
No active advertisement
ਅਜੀਤ ਡੈਸਕ 12-06-2026

ਫਿਰੋਜ਼ਪੁਰ, 13 ਜੂਨ (ਰਾਕੇਸ਼ ਚਾਵਲਾ)- ਰੇਲਵੇ ਡਿਵੀਜ਼ਨ ਫਿਰੋਜ਼ਪੁਰ ਵਿਚ ਸੀ. ਬੀ .ਆਈ. ਵਲੋਂ ਛਾਪੇਮਾਰੀ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਅਧਿਕਾਰੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ। ਸੂਤਰਾਂ ਮੁਤਾਬਕ, ਮਾਮਲਾ ਵਿਭਾਗੀ ਸਰਵਿਸ ਮੈਂਟਰ ਨਾਲ ਜੁੜੇ ਹੋਏ ਭ੍ਰਿਸ਼ਟਾਚਾਰ ਦਾ ਦੱਸਿਆ ਜਾ ਰਿਹਾ ਹੈ।

ਅਧਿਕਾਰਿਕ ਤੌਰ ਤੇ ਕੋਈ ਵੀ ਅਧਿਕਾਰੀ ਇਸ ਸਬੰਧੀ ਅਜੇ ਤੱਕ ਪੁਸ਼ਟੀ ਨਹੀਂ ਕਰ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮੇਆਣਾ ਵਿਖੇ (ਜੈਤੋ ਰਜਬਾਹੇ) ਵਿਚ ਪਿਆ ਪਾੜ ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਹੋਈ ਮੌਤ
Ad Position 24