ਅੰਮ੍ਰਿਤਸਰ, 12 ਜੂਨ- ਆਈ.ਪੀ.ਐਸ. ਹਰਮਨਬੀਰ ਸਿੰਘ ਨੂੰ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਆਈ.ਪੀ.ਐਸ. ਹਰਮਨਬੀਰ ਸਿੰਘ ਦੀ ਮੌਜੂਦਾ ਪੌਸਟਿੰਗ ਡੀ.ਆਈ.ਜੀ. ਪੀ.ਏ.ਪੀ. ਜਲੰਧਰ ਸੀ। ਆਈ.ਪੀ.ਐਸ. ਹਰਮਨਬੀਰ ਸਿੰਘ ਨੂੰ ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ. ਦੀ ਥਾਂ ਤੇ ਨਿਯੁਕਤ ਕੀਤਾ ਗਿਆ ਹੈ।
ਅੰਮ੍ਰਿਤਸਰ, 12 ਜੂਨ- ਆਈ.ਪੀ.ਐਸ. ਹਰਮਨਬੀਰ ਸਿੰਘ ਨੂੰ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ...