ਤਲਵਾੜਾ, 14 ਜੂਨ- ਗੁਰਸਲੀਨ ਕੌਰ ਏਅਰ ਫੋਰਸ ਫਲਾਇੰਗ ਅਫ਼ਸਰ ਬਣੀ ਹੈ। ਗੁਰਸਲੀਨ ਕੌਰ ਨੇ 35ਵਾਂ ਰੈਂਕ ਹਾਸਿਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ। ਜਾਣਕਾਰੀ ਦੇ ਅਨੁਸਾਰ, ਤਲਵਾੜਾ ਦੀ ਧੀ ਦਾ ਆਈ.ਏ.ਐੱਫ ਵਿਚ ਸਿਲੈਕਸ਼ਨ ਹੋਇਆ ਹੈ। ਧੀ ਦੀ ਕਾਮਯਾਬੀ ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।
ਤਾਜ਼ਾ ਖ਼ਬਰਾਂ
Free
ਗੁਰਸਲੀਨ ਕੌਰ ਬਣੀ ਏਅਰ ਫੋਰਸ ਫਲਾਇੰਗ ਅਫ਼ਸਰ
ਤਲਵਾੜਾ, 14 ਜੂਨ- ਗੁਰਸਲੀਨ ਕੌਰ ਏਅਰ ਫੋਰਸ ਫਲਾਇੰਗ ਅਫ਼ਸਰ...
ਅਜੀਤ ਡੈਸਕ
14-06-2026