14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸੰਗਰੂਰ ਦੇ ਧੂਰੀ ਵਿਖੇ ਧਰਨੇ ’ਤੇ ਬੈਠੇ ਬੇਰੁਜ਼ਗਾਰ ਅਧਿਆਪਕਾ ਦੀ ਵਿਗੜੀ ਸਿਹਤ

ਸੰਗਰੂਰ, 14 ਜੂਨ- ਹਰਜੀਤ ਸਿੰਘ ਈ. ਟੀ. ਟੀ. ਅਧਿਆਪਕ ਨੂੰ ਟਾਵਰ ਤੇ ਬੈਠੇ 7ਵਾਂ ਦਿਨ ਹੋ ਗਿਆ ਹੈ...

Ad Position 21
No active advertisement
ਅਜੀਤ ਡੈਸਕ 14-06-2026

ਸੰਗਰੂਰ, 14 ਜੂਨ- ਹਰਜੀਤ ਸਿੰਘ ਈ. ਟੀ. ਟੀ. ਅਧਿਆਪਕ ਨੂੰ ਟਾਵਰ ਤੇ ਬੈਠੇ 7ਵਾਂ ਦਿਨ ਹੋ ਗਿਆ ਹੈ ਪਰ ਹਜੇ ਤਕ ਕਿਸੇ ਵੀ ਸਰਕਾਰ ਵਲੋ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਪੁੱਛੀ ਉਲਟਾ ਉਨ੍ਹਾਂ ਦਾ ਬਾਥਰੂਮ ਜੋਂ ਕੇ ਉਹ ਗੁਰੂਦਆਰੇ ਦੇ ਵਿਚ ਜਾਂਦੇ ਸੀ ਬੰਦ ਕਰ ਦਿੱਤਾ ਗਿਆ ਹੈ।

ਉਲਟਾ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਹੈ ਓਹ ਇਸ ਕੜਕਦੀ ਧੁੱਪ ਦੇ ਵਿਚ ਬੈਠੇ ਹਨ ਅਤੇ ਡਾਕਟਰਾਂ ਵਲੋਂ ਉਨ੍ਹਾਂ ਦੇ ਖੂਨ ਦੇ ਸੈਂਪਲ ਲਏ ਗਏ ਹਨ ਤਾਂ ਕਿ ਬਿਮਾਰੀ ਪਤਾ ਕਰਕੇ ਉਨ੍ਹਾਂ ਨੂੰ ਦਵਾਈ ਦਿੱਤੀ ਜਾ ਸਕੇ। ਟਾਵਰ ਤੇ ਚੜੇ ਹੋਏ ਹਰਜੀਤ ਸਿੰਘ ਦੀ ਵੀ ਸਿਹਤ ਵਿਗੜਨ ਲੱਗੀ ਹੈ।

ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅੱਗੇ ਸਰਕਾਰ ਕੀ ਸੋਚ ਰਹੀ ਹੈ ਕਿ ਉਨ੍ਹਾਂ ਨੂੰ ਜੁਆਈਨਿੰਗ ਲੈਂਟਰ ਮਿਲਦਾ ਹੈ ਜਾ ਲਾਰੇ ਲਗਾ ਕੇ ਉਸਨੂੰ ਥੱਲੇ ਉਤਾਰਿਆ ਜਾਵੇਗਾ।

 

Ad Position 22
No active advertisement
ਪਿਛਲੀ ਖ਼ਬਰ ਭਾਰਤੀ ਅਤੇ ਵਿਸ਼ਵ ਅਰਥਵਿਵਸਥਾ ਦੇ ਵਿਕਾਸ ਚ ਯੋਗਦਾਨ ਪਾ ਰਹੇ ਹਨ ਸਟਾਰਟਅੱਪ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ ਬੰਦ ਕੈਦੀ ਨੇ ਵੀਡਿਓ ਵਾਇਰਲ ਕਰਕੇ ਜੇਲ੍ਹ ਪ੍ਰਸ਼ਾਸਨ ’ਤੇ ਜ਼ਬਰੀ ਨਸ਼ਾ ਵਿਕਾਉਣ ਦੇ ਲਗਾਏ ਦੋਸ਼
Ad Position 24