14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਭਾਰਤੀ ਅਤੇ ਵਿਸ਼ਵ ਅਰਥਵਿਵਸਥਾ ਦੇ ਵਿਕਾਸ ਚ ਯੋਗਦਾਨ ਪਾ ਰਹੇ ਹਨ ਸਟਾਰਟਅੱਪ - ਪ੍ਰਧਾਨ ਮੰਤਰੀ ਮੋਦੀ

ਨਾਇਸ (ਫਰਾਂਸ), 14 ਜੂਨ - 'ਭਾਰਤ ਇਨੋਵੇਟਸ' ਦੇ ਉਦਘਾਟਨ ਸਮਾਗਮ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅੱਜ ਇਸ ਸਮਾਗਮ ਦਾ ਹਿੱਸਾ ਕਈ ਵੀਸੀ (ਵੈਂਚਰ ਕੈਪੀਟਲਿਸਟ) ਅਤੇ ਉਦਯੋਗ ਦੇ ਨੇਤਾ ਹਨ। ਮੈਂ ਭਾਰਤ...

Ad Position 21
No active advertisement
ਅਜੀਤ ਡੈਸਕ 14-06-2026

ਨਾਇਸ (ਫਰਾਂਸ), 14 ਜੂਨ - 'ਭਾਰਤ ਇਨੋਵੇਟਸ' ਦੇ ਉਦਘਾਟਨ ਸਮਾਗਮ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅੱਜ ਇਸ ਸਮਾਗਮ ਦਾ ਹਿੱਸਾ ਕਈ ਵੀਸੀ (ਵੈਂਚਰ ਕੈਪੀਟਲਿਸਟ) ਅਤੇ ਉਦਯੋਗ ਦੇ ਨੇਤਾ ਹਨ। ਮੈਂ ਭਾਰਤ ਤੋਂ ਇੱਥੇ ਆਏ ਨੌਜਵਾਨ ਇਨੋਵੇਟਰਾਂ ਦੀ ਸ਼ਲਾਘਾ ਕਰਨਾ ਚਾਹਾਂਗਾ। ਪੁਰਾਣੇ ਰਸਤੇ 'ਤੇ ਚੱਲਣ ਦੀ ਬਜਾਏ, ਉਨ੍ਹਾਂ ਨੇ ਇਸਨੂੰ ਛੱਡ ਕੇ ਨਵਾਂ ਰਸਤਾ ਚੁਣਿਆ ਹੈ। ਉਨ੍ਹਾਂ ਨੇ ਇਕ ਨਵੀਂ ਲੀਗ ਬਣਾਈ ਹੈ। ਤੁਸੀਂ ਇਥੇ 100-125 ਸਟਾਰਟਅੱਪ ਦੇਖ ਸਕਦੇ ਹੋ, ਪਰ ਭਾਰਤ ਵਿਚ 2 ਲੱਖ ਤੋਂ ਵੱਧ ਅਜਿਹੇ ਸਟਾਰਟਅੱਪਾਂ ਦਾ ਇਕ ਵੱਡਾ ਪੂਲ ਹੈ। ਇਕੱਠੇ ਮਿਲ ਕੇ, ਇਹ ਸਟਾਰਟਅੱਪ ਭਾਰਤੀ ਅਤੇ ਵਿਸ਼ਵ ਅਰਥਵਿਵਸਥਾ ਦੇ ਵਿਕਾਸ ਵਿਚ ਯੋਗਦਾਨ ਪਾ ਰਹੇ ਹਨ।"

Ad Position 22
No active advertisement
ਪਿਛਲੀ ਖ਼ਬਰ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਵਿਚ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਅੱਜ ਅਗਲੀ ਖ਼ਬਰ ਸੰਗਰੂਰ ਦੇ ਧੂਰੀ ਵਿਖੇ ਧਰਨੇ ’ਤੇ ਬੈਠੇ ਬੇਰੁਜ਼ਗਾਰ ਅਧਿਆਪਕਾ ਦੀ ਵਿਗੜੀ ਸਿਹਤ
Ad Position 24