12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

20 ਬਾਗ਼ੀ ਟੀਐਮਸੀ ਸੰਸਦ ਮੈਂਬਰਾਂ ਦੇ ਐਨਸੀਪੀਆਈ ''ਚ ਸ਼ਾਮਿਲ ਹੋਣ ਬਾਰੇ ਕੋਈ ਜਾਣਕਾਰੀ ਨਹੀਂ - ਰਿਤਾਬ੍ਰਤ ਬੈਨਰਜੀ

ਕੋਲਕਾਤਾ, 15 ਜੂਨ - 20 ਬਾਗ਼ੀ ਟੀਐਮਸੀ ਸੰਸਦ ਮੈਂਬਰਾਂ ਦੇ ਐਨਸੀਪੀਆਈ (ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ) ਵਿਚ ਰਲੇਵੇਂ 'ਤੇ, ਪੱਛਮੀ ਬੰਗਾਲ ਦੇ ਵਿਰੋਧੀ ਧਿਰ ਦੇ ਨੇਤਾ...

Ad Position 21
No active advertisement
ਅਜੀਤ ਡੈਸਕ 15-06-2026

ਕੋਲਕਾਤਾ, 15 ਜੂਨ - 20 ਬਾਗ਼ੀ ਟੀਐਮਸੀ ਸੰਸਦ ਮੈਂਬਰਾਂ ਦੇ ਐਨਸੀਪੀਆਈ (ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ) ਵਿਚ ਰਲੇਵੇਂ 'ਤੇ, ਪੱਛਮੀ ਬੰਗਾਲ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕੱਢੇ ਗਏ ਟੀਐਮਸੀ ਨੇਤਾ ਰਿਤਾਬ੍ਰਤ ਬੈਨਰਜੀ ਕਹਿੰਦੇ ਹਨ, "ਲੋਕ ਸਭਾ ਦੇ 20 ਸੰਸਦ ਮੈਂਬਰਾਂ ਨੇ ਨੈਸ਼ਨਲ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ ਵਿਚ ਰਲੇਵੇਂ ਦਾ ਫ਼ੈਸਲਾ ਕੀਤਾ ਹੈ। ਇਹ ਉਨ੍ਹਾਂ ਦਾ ਫ਼ੈਸਲਾ ਹੈ... ਸਾਡੇ ਸਮੂਹ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ... ਹੁਣ ਤੱਕ, ਗਿਣਤੀ 65 ਹੈ..."
ਉਹ ਅੱਗੇ ਕਹਿੰਦੇ ਹਨ, "... ਜੇਕਰ ਨਾਮ ਜਨਤਕ ਹੁੰਦੇ ਹਨ ਤਾਂ ਅਸੀਂ ਸਪੀਕਰ ਨੂੰ ਇਕ ਪੱਤਰ ਦਿੱਤਾ ਹੈ, ਇਹ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਹੈ..."।

Ad Position 22
No active advertisement
ਪਿਛਲੀ ਖ਼ਬਰ ਪੂਰੇ ਪੰਜਾਬ ਦੀ ਸਿਆਸਤ ਲਈ ਬਹੁਤ ਵੱਡਾ ਹੈ ਜਥੇਦਾਰ ਗੜਗੱਜ ਵਲੋਂ ਸੁਣਾਇਆ ਗਿਆ ਹੁਕਮ - ਰਾਜਾ ਵੜਿੰਗ ਅਗਲੀ ਖ਼ਬਰ "ਅਸੀਂ ਪਹਿਲਾਂ ਹੀ ਸੌਦੇ 'ਤੇ ਡਿਜੀਟਲੀ ਦਸਤਖ਼ਤ ਕਰ ਚੁੱਕੇ ਹਾਂ": ਈਰਾਨ-ਅਮਰੀਕਾ ਸ਼ਾਂਤੀ ਸਮਝੌਤੇ 'ਤੇ ਅਮਰੀਕੀ ਉਪ ਰਾਸ਼ਟਰ...
Ad Position 24