ਏਵੀਅਨ (ਫਰਾਂਸ), 16 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਏਵੀਅਨ ਵਿਚ ਜੀ7 ਸਿਖਰ ਸੰਮੇਲਨ ਦੇ ਆਊਟਰੀਚ ਸੈਸ਼ਨ ਵਿਚ ਸ਼ਾਮਲ ਹੋਏ।"ਨਵੀਆਂ ਭਾਈਵਾਲੀਆਂ ਬਣਾਉਣਾ ਅਤੇ ਅੰਤਰਰਾਸ਼ਟਰੀ ਏਕਤਾ ਦਾ ਪੁਨਰ ਨਿਰਮਾਣ" ਸਿਰਲੇਖ ਵਾਲਾ ਕਾਰਜ ਸੈਸ਼ਨ, ਜਿਸ ਵਿਚ ਜੀ-7 ਦੇਸ਼, ਭਾਈਵਾਲ ਦੇਸ਼, ਵਿਸ਼ਵ ਬੈਂਕ ਅਤੇ ਅਫਰੀਕੀ ਵਿਕਾਸ ਬੈਂਕ ਸ਼ਾਮਿਲ ਹੋਏ, ਚੱਲ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਫਰਾਂਸ ਦੇ ਏਵੀਅਨ ਵਿਚ ਜੀ-7 ਸਿਖਰ ਸੰਮੇਲਨ ਦੇ ਆਊਟਰੀਚ ਸੈਸ਼ਨ ਵਿਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਮੋਦੀ
ਏਵੀਅਨ (ਫਰਾਂਸ), 16 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਏਵੀਅਨ ਵਿਚ ਜੀ7 ਸਿਖਰ ਸੰਮੇਲਨ ਦੇ ਆਊਟਰੀਚ ਸੈਸ਼ਨ ਵਿਚ ਸ਼ਾਮਲ ਹੋਏ।"ਨਵੀਆਂ ਭਾਈਵਾਲੀਆਂ ਬਣਾਉਣਾ ਅਤੇ ਅੰਤਰਰਾਸ਼ਟਰੀ...
ਅਜੀਤ ਡੈਸਕ
16-06-2026