02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਰਾਜਵੀਰ ਜਵੰਦਾ ਦੇ ਜਨਮਦਿਨ ਮੌਕੇ ਮਾਂ ਨੇ ਸਾਂਝੀ ਕੀਤੀ ਭਾਵੁਕ ਪੋਸਟ

ਚੰਡੀਗੜ੍ਹ, 20 ਜੂਨ- ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਮਾਂ ਵਲੋਂ ਇਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ। ਉਨ੍ਹਾਂ ਲਿਖਿਆ ਕਿ ਰਾਜਵੀਰ ਪੁੱਤ ਜਨਮ ਦਿਨ ਮੁਬਾਰਕ.....

Ad Position 21
No active advertisement
ਅਜੀਤ ਡੈਸਕ 20-06-2026

ਚੰਡੀਗੜ੍ਹ, 20 ਜੂਨ- ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਮਾਂ ਵਲੋਂ ਇਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ। ਉਨ੍ਹਾਂ ਲਿਖਿਆ ਕਿ ਰਾਜਵੀਰ ਪੁੱਤ ਜਨਮ ਦਿਨ ਮੁਬਾਰਕ, ਮੈਂ ਇਹ ਹੀ ਅਰਦਾਸ ਕਰਦੀ ਹਾਂ ਕਿ ਤੂੰ ਜਿਥੇ ਵੀ ਹੋਵੇਂ, ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ, ਹਮੇਸ਼ਾ ਖੁਸ਼ ਰਹੇ । ਮੈਨੂੰ ਪਤਾ ਤੂੰ ਇਸ ਦੁਨੀਆ ਵਿਚ ਜਨਮ ਜ਼ਰੂਰ ਲਿਆ ਹੋਵੇਗਾ, ਉਹ ਮਾਂ ਕਿੰਨੀ ਭਾਗਾਂ ਵਾਲੀ ਹੋਵੇਗੀ । ਪਰ ਮੈਂ ਤੈਨੂੰ ਆਪਣੇ ਆਖਰੀ ਸਾਹ ਤੱਕ ਯਾਦ ਕਰਦੀ ਰਹੂੰਗੀ।

ਜਨਮਦਿਨ ਮੁਬਾਰਕ ਰਾਜਵੀਰ

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਅੱਜ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦਾ ਕਹਿਰ, ਨਾਬਾਲਗ ਚਾਲਕ ਨੇ ਕਈ ਲੋਕਾਂ ਨੂੰ ਮਾਰੀ ਟੱਕਰ
Ad Position 24