28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸਾਡੇ ਦੇਸ਼ ਦੀ ਮਹਾਨ ਸੰਸਕ੍ਰਿਤੀ ਅਤੇ ਗਿਆਨ ਦਾ ਪ੍ਰਤੀਕ ਹੈ ਯੋਗ - ਕੇਜਰੀਵਾਲ

ਨਵੀਂ ਦਿੱਲੀ, 21 ਜੂਨ - ਆਮ ਆਦਮੀ ਪਾਰਟਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨੇ 12ਵੇਂ ਕੌਮਾਂਤਰੀ ਨੇ ਸੋਸ਼ਲ ਮੀਡੀਆ ''ਤੇ ਪਾਈ ਪੋਸਟ ਵਿਚ ਕਿਹਾ ਕੌਮਾਂਤਰੀ ਯੋਗ ਦਿਵਸ ਦੀਆਂ ਮੁਬਾਰਕਾਂ। ਸਾਨੂੰ...

Ad Position 21
No active advertisement
ਅਜੀਤ ਡੈਸਕ 21-06-2026

ਨਵੀਂ ਦਿੱਲੀ, 21 ਜੂਨ - ਆਮ ਆਦਮੀ ਪਾਰਟਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨੇ 12ਵੇਂ ਕੌਮਾਂਤਰੀ ਨੇ ਸੋਸ਼ਲ ਮੀਡੀਆ ''ਤੇ ਪਾਈ ਪੋਸਟ ਵਿਚ ਕਿਹਾ ਕੌਮਾਂਤਰੀ ਯੋਗ ਦਿਵਸ ਦੀਆਂ ਮੁਬਾਰਕਾਂ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਨੇ ਦੁਨੀਆ ਨੂੰ ਯੋਗ ਦਾ ਅਨਮੋਲ ਤੋਹਫ਼ਾ ਦਿੱਤਾ ਹੈ। ਯੋਗ ਸਾਡੇ ਦੇਸ਼ ਦੀ ਮਹਾਨ ਸੰਸਕ੍ਰਿਤੀ ਅਤੇ ਗਿਆਨ ਦਾ ਪ੍ਰਤੀਕ ਹੈ। ਵਿਦੇਸ਼ਾਂ ਤੋਂ ਲੋਕ ਯੋਗ ਸਿੱਖਣ ਲਈ ਭਾਰਤ ਆਉਂਦੇ ਹਨ, ਪਰ ਸਾਡੇ ਵਿਚੋਂ ਬਹੁਤ ਸਾਰੇ, ਭਾਰਤ ਵਿਚ ਰਹਿੰਦੇ ਹੋਏ ਵੀ, ਯੋਗ ਲਈ ਸਮਾਂ ਨਹੀਂ ਕੱਢ ਪਾਉਂਦੇ। ਅੱਜ ਦੇ ਰੁਝੇਵੇਂ ਭਰੇ ਅਤੇ ਤਣਾਅਪੂਰਨ ਜੀਵਨ ਵਿਚ ਸਿਹਤ ਬਣਾਈ ਰੱਖਣ ਲਈ ਯੋਗਾ ਜ਼ਰੂਰੀ ਹੈ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਸ਼ੇਰੇ ਪੰਜਾਬ ਦੀ ਲਾਹੌਰ ਵਿਖੇ ਬਰਸੀ ਮਨਾਉਣ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ ਅਗਲੀ ਖ਼ਬਰ ਯੋਗ ਦਿਵਸ ਦੇ ਮੌਕੇ 'ਤੇ ਯੋਗ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਭਾਗੀਦਾਰਾਂ ਨੂੰ ਆਸਣ ਨੂੰ ਠੀਕ ਕਰਨ ਵਿਚ ਕੀਤੀ ਮਦਦ
Ad Position 24