19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਕਾਂਗਰਸ ਵਲੋਂ ਹਰਿਆਣਾ, ਓਡੀਸ਼ਾ ਅਤੇ ਯੂ.ਪੀ. ਲਈ ਏਆਈਸੀਸੀ ਇੰਚਾਰਜ ਨਿਯੁਕਤ

ਨਵੀਂ ਦਿੱਲੀ, 26 ਜੂਨ - ਕਾਂਗਰਸ ਨੇ ਸੰਜੇ ਦੱਤ ਨੂੰ ਹਰਿਆਣਾ ਲਈ ਏਆਈਸੀਸੀ ਇੰਚਾਰਜ, ਲਾਲਜੀ ਦੇਸਾਈ ਨੂੰ ਓਡੀਸ਼ਾ ਲਈ ਏਆਈਸੀਸੀ ਇੰਚਾਰਜ ਅਤੇ ਰਾਜਿੰਦਰ ਪਾਲ ਗੌਤਮ ਨੂੰ ਉੱਤਰ ਪ੍ਰਦੇਸ਼...

Ad Position 21
No active advertisement
ਅਜੀਤ ਡੈਸਕ 26-06-2026

 ਨਵੀਂ ਦਿੱਲੀ, 26 ਜੂਨ - ਕਾਂਗਰਸ ਨੇ ਸੰਜੇ ਦੱਤ ਨੂੰ ਹਰਿਆਣਾ ਲਈ ਏਆਈਸੀਸੀ ਇੰਚਾਰਜ, ਲਾਲਜੀ ਦੇਸਾਈ ਨੂੰ ਓਡੀਸ਼ਾ ਲਈ ਏਆਈਸੀਸੀ ਇੰਚਾਰਜ ਅਤੇ ਰਾਜਿੰਦਰ ਪਾਲ ਗੌਤਮ ਨੂੰ ਉੱਤਰ ਪ੍ਰਦੇਸ਼ ਲਈ ਏਆਈਸੀਸੀ ਇੰਚਾਰਜ ਨਿਯੁਕਤ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ 2026 - ਤੁਰਕੀ ਨੇ 3-2 ਨਾਲ ਹਰਾਇਆ ਅਮਰੀਕਾ ਨੂੰ ਅਗਲੀ ਖ਼ਬਰ ਪਹਿਲੇ ਟੀ-20 'ਚ ਆਇਰਲੈਂਡ ਖ਼ਿਲਾਫ਼ ਭਾਰਤ ਦੀ ਹਾਲਤ ਖਰਾਬ, 12 ਓਵਰਾਂ 'ਚ 100 ਦੌੜਾਂ 'ਤੇ 6 ਖਿਡਾਰੀ ਹੋ ਚੁੱਕੇ ਨੇ ਆਊਟ
Ad Position 24