09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਅੱਜ 17 ਦਿੱਲੀ ਮੈਟਰੋ ਸਟੇਸ਼ਨ ਰਹਿਣਗੇ ਬੰਦ

ਨਵੀਂ ਦਿੱਲੀ, 24 ਜੁਲਾਈ- ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਅੱਜ ਸਵੇਰੇ 7:30 ਵਜੇ ਤੋਂ ਲੋਕ ਕਲਿਆਣ ਮਾਰਗ, ਰਾਜੀਵ ਚੌਕ ਅਤੇ ਪਟੇਲ ਚੌਕ ਸਮੇਤ 17 ਸਟੇਸ਼ਨਾਂ ਨੂੰ ਬੰਦ ਕਰਨ ਦਾ ਫੈਸਲਾ....

Ad Position 21
No active advertisement
ਅਜੀਤ ਡੈਸਕ 24-07-2026

ਨਵੀਂ ਦਿੱਲੀ, 24 ਜੁਲਾਈ- ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਅੱਜ ਸਵੇਰੇ 7:30 ਵਜੇ ਤੋਂ ਲੋਕ ਕਲਿਆਣ ਮਾਰਗ, ਰਾਜੀਵ ਚੌਕ ਅਤੇ ਪਟੇਲ ਚੌਕ ਸਮੇਤ 17 ਸਟੇਸ਼ਨਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਬੰਦ ਅਗਲੇ ਨੋਟਿਸ ਤੱਕ ਲਾਗੂ ਰਹੇਗਾ। ਹਾਲਾਂਕਿ ਰਾਜੀਵ ਚੌਕ, ਮੰਡੀ ਹਾਊਸ ਅਤੇ ਕੇਂਦਰੀ ਸਕੱਤਰੇਤ ਵਿਖੇ ਇੰਟਰਚੇਂਜ ਸਹੂਲਤਾਂ ਉਪਲਬਧ ਰਹਿਣਗੀਆਂ।

1. ਲੋਕ ਕਲਿਆਣ ਮਾਰਗ
2. ਰਾਜੀਵ ਚੌਕ
3. ਪਟੇਲ ਚੌਕ
4. ਰਾਮਕ੍ਰਿਸ਼ਨ ਆਸ਼ਰਮ ਮਾਰਗ
5. ਬਾਰਾਖੰਬਾ ਰੋਡ
6. ਸੁਪਰੀਮ ਕੋਰਟ
7. ਸੇਵਾ ਤੀਰਥ
8. ਜਨਪਥ
9. ਮੰਡੀ ਹਾਊਸ
10. ਕੇਂਦਰੀ ਸਕੱਤਰੇਤ
11. ਆਈ.ਟੀ.ਓ.
12. ਦਿੱਲੀ ਗੇਟ
13. ਇੰਦਰਪ੍ਰਸਥ
14. ਖਾਨ ਮਾਰਕੀਟ
15. ਜ਼ੋਰ ਬਾਗ
16. ਸ਼ਿਵਾਜੀ ਸਟੇਡੀਅਮ
17. ਝੰਡੇਵਾਲਨ

Ad Position 22
No active advertisement
ਪਿਛਲੀ ਖ਼ਬਰ ਨਿਰਵਾਲ ਰੈਸਟੋਰੈਂਟ ਨੇੜੇ ਭਿਆਨਕ ਸੜਕੀ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਅਗਲੀ ਖ਼ਬਰ ਸੋਨਮ ਵਾਂਗਚੁੱਕ ਦੀ ਸਿਹਤ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦਾ ਟਵੀਟ
Ad Position 24