02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਅਸਾਮ ਵਿਚ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 68

ਗੁਹਾਟੀ 27 ਜੁਲਾਈ - ਡਿਜ਼ਾਸਟਰ ਰਿਪੋਰਟਿੰਗ ਐਂਡ ਇਨਫਰਮੇਸ਼ਨ ਮੈਨੇਜਮੈਂਟ ਸਿਸਟਮ (ਡੀਆਰਆਈਐਮਐਸ) ਅਸਾਮ ਦੇ ਇਕ ਬੁਲੇਟਿਨ ਅਨੁਸਾਰ, ਅਸਾਮ ਵਿਚ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ 68 ਹੋ ਗਈ ਹੈ। ਰਾਜ...

Ad Position 21
No active advertisement
ਅਜੀਤ ਡੈਸਕ 27-07-2026

ਗੁਹਾਟੀ 27 ਜੁਲਾਈ - ਡਿਜ਼ਾਸਟਰ ਰਿਪੋਰਟਿੰਗ ਐਂਡ ਇਨਫਰਮੇਸ਼ਨ ਮੈਨੇਜਮੈਂਟ ਸਿਸਟਮ (ਡੀਆਰਆਈਐਮਐਸ) ਅਸਾਮ ਦੇ ਇਕ ਬੁਲੇਟਿਨ ਅਨੁਸਾਰ, ਅਸਾਮ ਵਿਚ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ 68 ਹੋ ਗਈ ਹੈ। ਰਾਜ ਦੇ ਕਈ ਜ਼ਿਲ੍ਹੇ ਅਜੇ ਵੀ ਹੜ੍ਹਾਂ ਦੀ ਮਾਰ ਹੇਠ ਹਨ, ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਲਗਭਗ 5 ਜ਼ਿਲ੍ਹਿਆਂ (ਚਰਾਈਦੇਵ, ਗੋਲਾਘਾਟ, ਜੋਰਹਾਟ, ਨਾਗਾਓਂ ਅਤੇ ਸ਼ਿਵਸਾਗਰ) ਵਿਚ 5.24 ਲੱਖ ਤੋਂ ਵੱਧ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ।ਜੇ ਗੱਲ ਕਰੀਏ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਦੀ ਤਾਂ ਰਾਏਦੇਵ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਹਾਲ ਹੀ ਵਿਚ ਡੁੱਬਣ ਨਾਲ ਹੋਈਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ।

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਮੰਡਲ ਖੇਡਾਂ 2026 : ਰਾਜਾ ਮੁਥੁਪਾਂਡੀ ਨੇ ਵੇਟਲਿਫਟਿੰਗ ਵਿਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਮਨੀਸ਼ ਤਿਵਾੜੀ ਨੇ ਨਵੇਂ ਦਲ ਬਦਲੀ ਵਿਰੋਧੀ ਕਾਨੂੰਨ 'ਤੇ ਚਰਚਾ ਲਈ ਲੋਕ ਸਭਾ ਵਿਚ ਪੇਸ਼ ਕੀਤਾ ਮੁਲਤਵੀ ਪ੍ਰਸਤਾਵ ਨੋਟਿਸ
Ad Position 24