03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮੰਦਿਰ ਵਿਚ ਆਉਣ ਵਾਲਿਆਂ ਦੀ ਹਰ ਇੱਛਾ ਪੂਰੀ ਕਰਦੇ ਹਨ ਬਾਬਾ ਸ਼ਿਆਮ- ਐਲ.ਆਰ. ਮਿੱਤਲ

ਜਮਾਲਪੁਰ (ਲੁਧਿਆਣਾ), 3 ਅਗਸਤ (ਅਸ਼ਵਨੀ ਕੁਮਾਰ)- ਚੰਡੀਗੜ੍ਹ ਰੋਡ 'ਤੇ ਸ਼੍ਰੀ ਖਾਟੂ ਸ਼ਿਆਮ ਸਾਲਾਸਰ ਮੰਦਿਰ...

Ad Position 21
No active advertisement
ਅਜੀਤ ਡੈਸਕ 03-08-2026

ਜਮਾਲਪੁਰ (ਲੁਧਿਆਣਾ), 3 ਅਗਸਤ (ਅਸ਼ਵਨੀ ਕੁਮਾਰ)- ਚੰਡੀਗੜ੍ਹ ਰੋਡ 'ਤੇ  ਸ਼੍ਰੀ ਖਾਟੂ ਸ਼ਿਆਮ ਸਾਲਾਸਰ ਮੰਦਿਰ ਵਿਚ ਟਰੱਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐਲ.ਆਰ ਅਨਿਲ ਮਿੱਤਲ ਦੀ ਪ੍ਰਧਾਨਗੀ ਹੇਠ ਹਫਤਾਵਾਰੀ ਸ਼੍ਰੀ ਸ਼ਿਆਮ ਸੰਕੀਰਤਨ ਦਾ ਆਯੋਜਨ ਕੀਤਾ ਗਿਆ। ਨਾਭਾ ਦੀ ਸ਼ਿਆਮ ਦੀ ਪਿਆਰੀ ਮੋਨਿਕਾ ਸ਼ਰਮਾ ਅਤੇ ਲੁਧਿਆਣਾ ਦੀ ਕੋਮਲ ਯਾਦਵ ਨੇ ਸੰਕੀਰਤਨ ਦੌਰਾਨ ਸ਼ਿਆਮ ਬਾਬਾ ਦਾ ਗੁਣਗਾਨ ਕੀਤਾ।

ਆਚਾਰੀਆ ਦੀਪਕ ਪਾਂਡੇ, ਪੰਡਿਤ ਤਾਰਨਾਥ ਅਤੇ ਪੰਡਿਤ ਕਰਨ ਸ਼ਾਸਤਰੀ ਨੇ ਸ਼ਿਆਮ ਬਾਬਾ ਦੀ ਉਸਤਤ ਕਰਨ ਲਈ ਮੰਤਰ ਉਚਾਰੇ। ਇਸ ਮੌਕੇ ਸੰਜੇ ਅਗਰਵਾਲ, ਅਭਿਸ਼ੇਕ ਗੁਪਤਾ, ਵਿਜੇ ਗੋਇਲ, ਮਨੀਸ਼ ਬਾਜ਼ਾਰੀ, ਹਰੀਸ਼ ਗਰਗ, ਨਰੇਸ਼ ਅਗਰਵਾਲ, ਰਮੇਸ਼ ਗਰਗ, ਪਰਮਾਨੰਦ, ਚੰਦੇਸ਼ਵਰ ਭਾਰਦਵਾਜ, ਸੁਨੀਲ ਗੋਇਲ, ਸੰਦੀਪ ਗੋਇਲ, ਅਮਿਤ ਬਾਂਸਲ, ਅਤੁਲ ਵਾਲੀਆ, ਵਿਨੈ ਗੋਇਲ, ਬੀ.ਕੇ. ਸ਼ਰਮਾ, ਜੈ ਭਗਵਾਨ, ਰਜਤ ਗੋਇਲ, ਨਿਧੀ ਗੁਪਤਾ ਆਦਿ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ 'ਚ ਰਿਸ਼ਤਿਆਂ ਦਾ ਖੂਨੀ ਅੰਜਾਮ, ਸਾਲੇ 'ਤੇ ਜੀਜੇ ਦੇ ਕਤਲ ਦਾ ਦੋਸ਼, ਮੁਲਜ਼ਮ ਫ਼ਰਾਰ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਸ਼ਹੀਦ ਸੁਖਦੇਵ ਸ਼ਾਖਾ ਨੇ ਤੀਜ ਉਤਸਵ ਮਨਾਇਆ
Ad Position 24
No active advertisement