ਨਵੀਂ ਦਿੱਲੀ, 6 ਅਗਸਤ - ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਅਰੁਜਨ ਖੜਗੇ ਨੇ ਸੰਸਦ ਭਵਨ ਵਿਖੇ ਇੰਡੀਆ ਗੱਠਜੋੜ ਦੇ ਫਲੋਰ ਨੇਤਾਵਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿਚ ਰਾਹੁਲ ਗਾਂਧੀ ਅਤੇ ਕੇ.ਸੀ. ਵੇਣੂਗੋਪਾਲ ਤੋਂ ਇਲਾਵਾ ਇੰਡੀਆ ਗੱਠਜੋੜ ਦੇ ਹੋਰ ਆਗੂ ਮੌਜੂਦ ਸਨ।
ਤਾਜ਼ਾ ਖ਼ਬਰਾਂ
Free
ਖੜਗੇ ਵਲੋਂ ਸੰਸਦ ਭਵਨ ਚ ਇੰਡੀਆ ਗੱਠਜੋੜ ਦੇ ਫਲੋਰ ਨੇਤਾਵਾਂ ਨਾਲ ਮੀਟਿੰਗ
ਨਵੀਂ ਦਿੱਲੀ, 6 ਅਗਸਤ - ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਅਰੁਜਨ ਖੜਗੇ ਨੇ ਸੰਸਦ ਭਵਨ ਵਿਖੇ ਇੰਡੀਆ ਗੱਠਜੋੜ ਦੇ ਫਲੋਰ ਨੇਤਾਵਾਂ ਦੀ ਮੀਟਿੰਗ...
ਅਜੀਤ ਡੈਸਕ
06-08-2026