06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਕਾਂਗਰਸ ਦੇ ਪ੍ਰੋਗਰਾਮ ਵਿਚ ਲੱਗੇ ਚਰਨਜੀਤ ਚੰਨੀ ਤੇ ਆਸ਼ੂ ਜ਼ਿੰਦਾਬਾਦ ਦੇ ਨਾਅਰੇ

ਲੁਧਿਆਣਾ, 6 ਅਗਸਤ (ਰੂਪੇਸ਼ ਕੁਮਾਰ) - ਅੱਜ ਲੁਧਿਆਣਾ ਵਿਖੇ ਕਾਂਗਰਸ ਵਲੋਂ ਹਰ ਬੂਥ ਕਾਂਗਰਸ ਮਜਬੂਤ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਰੂਪ ਵਿਚ ਪੰਜਾਬ ਕਾਂਗਰਸ...

Ad Position 21
No active advertisement
ਅਜੀਤ ਡੈਸਕ 06-08-2026

ਲੁਧਿਆਣਾ, 6 ਅਗਸਤ (ਰੂਪੇਸ਼ ਕੁਮਾਰ) - ਅੱਜ ਲੁਧਿਆਣਾ ਵਿਖੇ ਕਾਂਗਰਸ ਵਲੋਂ ਹਰ ਬੂਥ ਕਾਂਗਰਸ ਮਜਬੂਤ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਰੂਪ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਪਹੁੰਚੇ ।ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ। ਜਦੋਂ ਉਸ ਸਟੇਜ 'ਤੇ ਪਹੁੰਚੇ ਤਾਂ ਚੰਨੀ ਤੇ ਆਸ਼ੂ ਦੇ ਸਮਰਥਕਾਂ ਵਲੋਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਚਰਨਜੀਤ ਚੰਨੀ ਅਤੇ ਆਸ਼ੂ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਭੁਪੇਸ਼ ਬਘੇਲ ਗੋ ਬੈਕ ਦੇ ਨਾਅਰੇ ਵੀ ਲੱਗੇ।

Ad Position 22
No active advertisement
ਪਿਛਲੀ ਖ਼ਬਰ ਖੜਗੇ ਵਲੋਂ ਸੰਸਦ ਭਵਨ ਚ ਇੰਡੀਆ ਗੱਠਜੋੜ ਦੇ ਫਲੋਰ ਨੇਤਾਵਾਂ ਨਾਲ ਮੀਟਿੰਗ ਅਗਲੀ ਖ਼ਬਰ ਭਾਰੀ ਮੀਂਹ ਤੋਂ ਬਾਅਦ ਸੜਕ ਧੱਸੀ, 20 ਫੁੱਟ ਡੂੰਘਾ ਟੋਆ ਬਣਿਆ
Ad Position 24
No active advertisement