01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਦਾਣਾ ਮੰਡੀ ਘੁਮਾਣ ’ਚ 1 ਵਜੇ ਤੱਕ ਕੋਈ ਵੀ ਖਰੀਦ ਅਧਿਕਾਰੀ ਮੰਡੀਆਂ ’ਚ ਨਹੀਂ ਪੁੱਜਾ

ਘੁਮਾਣ, (ਗੁਰਦਾਸਪੁਰ), 1 ਅਕਤੂਬਰ ( ਬੰਮਰਾਹ)- -ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀਆਂ ਵਿਚੋਂ ਇਕ ਦਾਣਾ ਮੰਡੀ ਘੁਮਾਣ, ਜੋ ਕਿ ਝੋਨੇ ਦੇ ਸੀਜ਼ਨ ਵਿਚ 12 ਲੱਖ ਬੋਰੀ ਖਰੀਦ ਕਰਦੀ ਹੈ,

Ad Position 21
No active advertisement
ਅਜੀਤ ਡੈਸਕ 01-10-2026

ਘੁਮਾਣ, (ਗੁਰਦਾਸਪੁਰ), 1 ਅਕਤੂਬਰ ( ਬੰਮਰਾਹ)- -ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀਆਂ ਵਿਚੋਂ ਇਕ ਦਾਣਾ ਮੰਡੀ ਘੁਮਾਣ, ਜੋ ਕਿ ਝੋਨੇ ਦੇ ਸੀਜ਼ਨ ਵਿਚ 12 ਲੱਖ ਬੋਰੀ ਖਰੀਦ ਕਰਦੀ ਹੈ, ਜਿਸ ਵਿਚ ਸਰਕਾਰ ਵਲੋਂ ਚਾਰ ਖਰੀਦ ਏਜੰਸੀਆਂ ਪਨਗ੍ਰੇਨ, ਵੇਅਰਹਾਊਸ, ਮਾਰਕਫੈਡ ਅਤੇ ਪਨਸਪ ਖਰੀਦ ਕਰਨ ਲਈ ਅਲਾਟ ਕੀਤੀਆਂ ਗਈਆਂ ਹਨ ਪਰ ਇਕ ਅਕਤੂਬਰ ਦੁਪਹਿਰ 1 ਵਜੇ ਤੱਕ ਮੰਡੀਆਂ ਵਿਚ ਕੋਈ ਵੀ ਖਰੀਦ ਅਧਿਕਾਰੀ ਖਰੀਦ ਕਰਨ ਲਈ ਨਹੀਂ ਪੁੱਜਾ ਅਤੇ ਨਾ ਹੀ ਕਿਸੇ ਆੜਤੀਏ ਨੂੰ ਬਰਦਾਨਾ ਮੁਹੱਈਆ ਕਰਾਇਆ ਗਿਆ ਹੈ। ਕਿਸਾਨ ਪਿਛਲੇ 10 ਦਿਨਾਂ ਤੋਂ ਆਪਣਾ ਝੋਨਾ ਲੈ ਕੇ ਮੰਡੀਆਂ ਵਿਚ ਬੈਠੇ ਹਨ ।

Ad Position 22
No active advertisement
ਪਿਛਲੀ ਖ਼ਬਰ ਬਲਤੇਜ ਪੰਨੂ ਵਲੋਂ ਪੱਤਰਕਾਰ ਸੰਮੇਲਨ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ 'ਤੇ ਤਿੱਖੇ ਸ਼ਬਦੀ ਹਮਲੇ ਅਗਲੀ ਖ਼ਬਰ ਭਾਰਤ-ਪਾਕਿਸਤਾਨ ਕ੍ਰਿਕਟ ਟੀਮਾਂ ਵਿਚਾਲੇ ਹੋਵੇਗਾ ਏਸ਼ਿਆਈ ਖੇਡਾਂ ਦਾ ਫਾਈਨਲ ਮੁਕਾਬਲਾ
Ad Position 24