03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ 527.10 ਮੀਟਰ 'ਤੇ ਪੁੱਜਾ

Ad Position 21
No active advertisement
ਅਜੀਤ ਡੈਸਕ 04-09-2025
ਸਾਰੇ 7 ਫਲੱਡ ਗੇਟ ਇਕ ਮੀਟਰ ਖੋਲ੍ਹੇ
ਸ਼ਾਹਪੁਰ ਕੰਢੀ, 3 ਸਤੰਬਰ (ਰਣਜੀਤ ਸਿੰਘ)-ਪਹਾੜਾਂ 'ਚ ਪੈ ਰਹੇ ਲਗਾਤਾਰ ਮੀਂਹ ਅਤੇ ਚੰਮੇਰਾ ਡੈਮ ਤੋਂ ਆ ਰਹੇ ਪਾਣੀ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਇਕ ਵਾਰ ਫਿਰ 527 ਮੀਟਰ ਪਾਰ ਕਰਕੇ 527.10 ਮੀਟਰ ਤੱਕ ਪਹੁੰਚ ਗਿਆ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 80 ਸੈਂਟੀਮੀਟਰ ਘੱਟ ਹੈ | ਚੰਮੇਰਾ ਡੈਮ ਤੋਂ 84825 ਕਿਊਸਿਕ ਪਾਣੀ ਰਣਜੀਤ ਸਾਗਰ ਡੈਮ ਦੀ ਝੀਲ ਅੰਦਰ ਆ ਰਿਹਾ ਹੈ | ਝੀਲ ਦਾ ਪੱਧਰ ਵਧ ਜਾਣ ਕਾਰਨ ਡੈਮ ਦੇ ਸਾਰੇ 7 ਫਲੱਡ ਗੇਟ ਇਕ ਮੀਟਰ ਤੱਕ ਖੋਲ੍ਹ ਦਿੱਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਸਕੂਲ, ਕਾਲਜ ਤੇ ਯੂਨੀਵਰਸਿਟੀਆਂ 7 ਤੱਕ ਬੰਦ ਅਗਲੀ ਖ਼ਬਰ ਪੌਂਗ ਡੈਮ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 4 ਫੁੱਟ ਉੱਪਰ
Ad Position 24