ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਮੈਕਸੀਕੋ ਦੀ ਫਾਤਿਮਾ ਬੋਸ਼ ਬਣੀ ਮਿਸ ਯੂਨੀਵਰਸ

Ad Position 21
No active advertisement
ਅਜੀਤ ਡੈਸਕ 22-11-2025
ਬੈਂਕਾਕ, 21 ਨਵੰਬਰ (ਇੰਟ.)-74ਵੇਂ ਮਿਸ ਯੂਨੀਵਰਸ ਸੁੰਦਰਤਾ ਮੁਕਾਬਲੇ 'ਚ ਮੈਕਸੀਕੋ ਦੀ ਫਾਤਿਮਾ ਬੋਸ਼ 130 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਛਾੜ ਕੇ 2025 ਦੀ ਜੇਤੂ ਬਣੀ | ਜਦੋਂ ਕਿ ਭਾਰਤੀ ਲੋਕ ਰਾਜਸਥਾਨ ਦੀ ਮਨਿਕਾ ਵਿਸ਼ਵਕਰਮਾ ਦਾ ਖਿਤਾਬ ਜਿੱਤਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਪਰ ਅਜਿਹਾ ਨਹੀਂ ਹੋਇਆ | ਮਨਿਕਾ ਚੋਟੀ ਦੇ 12 'ਚ ਵੀ ਜਗ੍ਹਾ ਬਣਾਉਣ ਵਿਚ ਅਸਫਲ ਰਹੀ | ਇਸ ਨਾਲ ਭਾਰਤ ਦਾ ਚੌਥੀ ਵਾਰ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ | ਪਹਿਲੀ ਰਨਰ-ਅੱਪ ਮੇਜ਼ਬਾਨ ਦੇਸ਼ ਥਾਈਲੈਂਡ ਦੀ ਪ੍ਰਵੀਨਾ ਸਿੰਘ ਸੀ | ਦੂਜੀ ਰਨਰ-ਅੱਪ ਵੈਨੇਜ਼ੁਏਲਾ ਦੀ ਸਟੈਫਨੀ ਅਬੇਸਾਲੀ ਸੀ ਤੇ ਤੀਜੀ ਰਨਰ-ਅੱਪ ਫਿਲੀਪੀਨਜ਼ ਦੀ ਮਾ. ਏਹਤੀਸਾ ਮਨਾਲੋ ਸੀ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਭਾਈ ਅੰਮਿ੍ਤਪਾਲ ਸਿੰਘ ਦੀ ਰਿਹਾਈ ਬਾਰੇ ਪੰਜਾਬ ਸਰਕਾਰ ਨੂੰ 1 ਹਫ਼ਤੇ 'ਚ ਫ਼ੈਸਲਾ ਲੈਣ ਦੇ ਨਿਰਦੇਸ਼ <... ਅਗਲੀ ਖ਼ਬਰ ਜੀ-20 'ਚ ਇਕ ਧਰਤੀ, ਇਕ ਪਰਿਵਾਰ ਤੇ ਇਕ ਭਵਿੱਖ 'ਤੇ ਭਾਰਤ ਦੇ ਦਿ੍ਸ਼ਟੀਕੋਣ ਨੂੰ ਪੇਸ਼ ਕਰਾਂਗਾ-ਮੋਦੀ
Ad Position 24
No active advertisement