19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਪ੍ਰਮਾਣੂ ਊਰਜਾ ਬਿੱਲ 'ਤੇ ਲੱਗੀ ਸੰਸਦ ਦੀ ਮੋਹਰ

Ad Position 21
No active advertisement
ਅਜੀਤ ਡੈਸਕ 19-12-2025
ਨਵੀਂ ਦਿੱਲੀ, 18 ਦਸੰਬਰ (ਪੀ. ਟੀ. ਆਈ.)-ਸੰਸਦ ਨੇ ਵੀਰਵਾਰ ਨੂੰ ਪ੍ਰਮਾਣੂ ਊਰਜਾ ਬਿੱਲ 'ਤੇ ਆਪਣੀ ਮੋਹਰ ਲਗਾ ਦਿੱਤੀ | ਸਖ਼ਤ ਕੰਟਰੋਲ ਵਾਲੇ ਪ੍ਰਮਾਣੂ ਖੇਤਰ ਨੂੰ ਨਿੱਜੀ ਭਾਈਵਾਲੀ ਲਈ ਖੋਲ੍ਹਣ ਵਾਲੇ ਇਸ ਬਿੱਲ ਨੂੰ ਅੱਜ ਰਾਜ ਸਭਾ 'ਚ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ | ਇਸ ਬਿੱਲ 'ਤੇ ਬੁੱਧਵਾਰ ਨੂੰ ਲੋਕ ਸਭਾ ਨੇ ਆਪਣੀ ਮੋਹਰ ਲਗਾਈ ਸੀ | ਪਰਮਾਣੂ ਊਰਜਾ ਵਿਭਾਗ ਦੇ ਰਾਜ ਮੰਤਰੀ ਜਤਿੰਦਰ ਸਿੰਘ ਨੇ ਉਪਰਲੇ ਸਦਨ 'ਚ ਬਿੱਲ 'ਤੇ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਪ੍ਰਮਾਣੂ ਊਰਜਾ 24__1MP__7 ਬਿਜਲੀ ਸਪਲਾਈ ਲਈ ਇੱਕ ਭਰੋਸੇਯੋਗ ਸਰੋਤ ਹੈ, ਜੋ ਕਿ ਹੋਰ ਨਵਿਆਉਣਯੋਗ ਊਰਜਾ ਬਦਲਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸੁਰੱਖਿਆ ਤੰਤਰ ਨਾਲ ਕੋਈ ਸਮਝÏਤਾ ਨਹੀਂ ਕੀਤਾ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਸਿਰਫ਼ ਸੰਵਿਧਾਨਕ ਅਦਾਲਤਾਂ ਹੀ ਬਿਨਾਂ ਛੋਟ ਦੇ ਉਮਰ ਕੈਦ ਦੀ ਸਜ਼ਾ ਸੁਣਾ ਸਕਦੀਆਂ ਹਨ-ਸੁਪਰੀਮ ਕੋਰਟ ਅਗਲੀ ਖ਼ਬਰ ਪਾਕਿਸਤਾਨੀ ਅੱਤਵਾਦੀ ਨੂੰ ਪਨਾਹ ਦੇਣ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ
Ad Position 24