19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ 'ਓਮਾਨ ਦਾ ਉੱਚ ਨਾਗਰਿਕ' ਪੁਰਸਕਾਰ

Ad Position 21
No active advertisement
ਅਜੀਤ ਡੈਸਕ 19-12-2025
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਲਤਾਨ ਹੈਥਮ ਬਿਨ ਤਾਰਿਕ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਉਨ੍ਹਾਂ ਦੇ ਯੋਗਦਾਨ ਲਈ ਸੁਲਤਾਨਤ ਦੇ ਵਿਲੱਖਣ ਨਾਗਰਿਕ ਸਨਮਾਨ 'ਆਰਡਰ ਆਫ਼ ਓਮਾਨ' ਨਾਲ ਸਨਮਾਨਿਤ ਕੀਤਾ | ਇਹ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ੀ ਦੇਸ਼ਾਂ ਦੇ 28 ਤੋਂ ਵੱਧ ਉੱਚ ਨਾਗਰਿਕ ਪੁਰਸਕਾਰਾਂ ਦੀ ਵਿਸ਼ੇਸ਼ ਸੂਚੀ 'ਚ ਨਵਾਂ ਵਾਧਾ ਹੈ, ਜਿਸ 'ਚ ਹਾਲ ਹੀ 'ਚ ਇਥੋਪੀਆ ਦੇ ਮਹਾਨ ਸਨਮਾਨ ਨਿਸ਼ਾਨ ਆਫ਼ ਇਥੋਪੀਆ ਤੇ ਕੁਵੈਤ ਦੇ ਆਰਡਰ ਆਫ਼ ਮੁਬਾਰਕ ਅਲ-ਕਬੀਰ ਵਰਗੇ ਸਨਮਾਨ ਸ਼ਾਮਲ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰੀ ਹੰਗਾਮੇ ਦਰਮਿਆਨ ਸੰਸਦ ਵਲੋਂ 'ਜੀ ਰਾਮ ਜੀ' ਬਿੱਲ ਪਾਸ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਦੀ ਭਾਰੀ ਬਹੁਮਤ ਨਾਲ ਜਿੱਤ ਵਿਕਾਸ ਕਾਰਜਾਂ 'ਤੇ ਮੋਹਰ-ਕੇਜਰੀਵਾਲ...
Ad Position 24