05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨਾਰੀ ਚੇਤਨਾ ਮੰਚ ਟਾਂਡਾ ਵਲੋਂ ਭਾਰਤੀ ਸੈਨਾ ਦੇ ਸਨਮਾਨ 'ਚ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 02-06-2025
ਟਾਂਡਾ ਉੜਮੁੜ, 1 ਜੂਨ (ਭਗਵਾਨ ਸਿੰਘ ਸੈਣੀ)- ਨਾਰੀ ਚੇਤਨਾ ਮੰਚ ਟਾਂਡਾ ਵੱਲੋਂ ਸ਼ਹਿਰ 'ਚ ਸੰਧੂਰ ਸਵਾਭਿਮਾਨ ਯਾਤਰਾ ਕੱਢੀ ਗਈ | ਇਹ ਯਾਤਰਾ ਅਹੀਆਪੁਰ, ਉੜਮੁੜ, ਦਾਰਾਪੁਰ ਦੇ ਧਾਰਮਿਕ ਮਹਿਲਾ ਸੰਕੀਰਤਨ ਮੰਡਲਾਂ ਦੀ ਸ਼ਮੂਲੀਅਤ ਨਾਲ, ਲਗਭਗ 150 ਦੇ ਕਰੀਬ ਅÏਰਤਾਂ ਨੇ ਯਾਤਰਾ ਵਿਚ ਹਿੱਸਾ ਲਿਆ | ਇਹ ਯਾਤਰਾ ਗਾਂਧੀ ਚੌਕ ਜੰਜ ਘਰ ਤੋਂ ਸ਼ੁਰੂ ਹੋ ਕੇ ਸ਼ਿਮਲਾ ਪਹਾੜੀ ਟਾਂਡਾ ਵਿਖੇ ਸਮਾਪਤ ਹੋਈ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਨਾਰੀ ਚੇਤਨਾ ਮੰਚ ਟਾਂਡਾ ਦੀ ਕੋਆਰਡੀਨੇਟਰ ਸ਼ਰਮੀਲਾ ਸੰਗਰ ਅਤੇ ਸਹਿ-ਕੋਆਰਡੀਨੇਟਰ ਸੀਆ ਸ਼ਰਮਾ ਨੇ ਸਾਰੀਆਂ ਅÏਰਤਾਂ ਨੂੰ ਸੰਬੋਧਨ ਕੀਤਾ | ਯਾਤਰਾ ਦੇ ਅੰਤ ਵਿਚ ਮੁੱਖ ਮਹਿਮਾਨ ਭੈਣ ਅਮਿਤਾ ਨੇ ਆਪ੍ਰੇਸ਼ਨ ਸੰਧੂਰ ਬਾਰੇ ਦੱਸਿਆ | ਯਾਤਰਾ ਦੌਰਾਨ ਕਈ ਥਾਵਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ | ਸੰਧੂਰ ਸਵਾਭਿਮਾਨ ਯਾਤਰਾ ਨੂੰ ਵਧੀਆ ਢੰਗ ਨਾਲ ਸੰਗਠਿਤ ਅਤੇ ਨਿਯੰਤਰਿਤ ਕੀਤਾ ਗਿਆ ਸੀ | ਇਸ ਮੌਕੇ ਬ੍ਰਹਮਾ ਕੁਮਾਰੀ ਭੈਣਾਂ ਪੂਜਾ, ਬਬੀਤਾ ਠਾਕੁਰ, ਸੰਗੀਤਾ ਜੈਨ, ਸੋਨੂੰ ਸ਼ਰਮਾ, ਅਨੂ ਸੋਂਧੀ, ਆਸ਼ਾ, ਸੁਨੀਤਾ ਬਹਿਲ, ਹਿਨਾ, ਬਿੰਦੀਆ ਸੰਗਰ, ਅਲਕਾ ਨਈਅਰ, ਸਰੋਜ ਬਾਲਾ, ਪਿੰਕੀ ਵੈਦਿਆ, ਰਿਤੂ ਪੁਰੀ, ਪਿ੍ਆ ਸ਼ਰਮਾ, ਵੰਦਨਾ ਜੌਲੀ, ਰਿਸ਼ਿਕਾ ਸ਼ਰਮਾ, ਨੀਲਮ, ਕਵਿਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਗੈਸ ਪਾਈਪ ਪਾਉਣ ਵਾਲੀ ਕੰਪਨੀ ਦੀਆਂ ਅਣਗਹਿਲੀਆਂ ਦਾ ਹਰਜਾਨਾ ਭੁਗਤ ਰਹੇ ਨੇ ਲੋਕ rਡੂੰਘੀ... ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਕੀਰਤਨ ਦਰਬਾਰ ਕਰਵਾਇਆ
Ad Position 24