23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਭਾਗੜਾਂ ਤੋਂ ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਫੀਡ ਦਾ ਭਰਿਆ ਟਰੱਕ ਭੇਜਿਆ

Ad Position 21
No active advertisement
ਅਜੀਤ ਡੈਸਕ 07-09-2025
ਨੰਗਲ ਬਿਹਾਲਾਂ, 6 ਸਤੰਬਰ (ਵਿਨੋਦ ਮਹਾਜਨ)-ਪਿੰਡ ਭਾਗੜਾਂ ਤੋਂ ਸਮਾਜ ਸੇਵੀ ਐਨ. ਆਰ. ਆਈ. ਨਿਰਮਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਐਨ. ਆਰ. ਆਈ. ਸਤਪਾਲ ਸਿੰਘ, ਜੋਗਿੰਦਰ ਸਿੰਘ, ਗੁਰਚਰਨ ਸਿੰਘ, ਰਾਮ ਸਿੰਘ, ਮਨਦੀਪ ਸਿੰਘ, ਅੰਤਰ ਪ੍ਰੀਤ ਸਿੰਘ ਆਦਿ ਹੜ੍ਹ ਪੀੜਤ ਖੇਤਰਾਂ 'ਚ ਪਸ਼ੂਆਂ ਲਈ ਫੀਡ ਦਾ ਭਰਿਆ ਟਰੱਕ ਲੈ ਕੇ ਗਏ | ਇਸ ਸੰਬੰਧੀ ਜਾਣਕਾਰੀ ਦਿੰਦੇ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਫੀਡ ਦਾ ਭਰਿਆ ਟਰੱਕ ਸ੍ਰੀ ਅੰਮਿ੍ਤਸਰ ਦੇ ਅਜਨਾਲਾ ਖੇਤਰ 'ਚ ਹੜ੍ਹ ਪੀੜਤਾਂ ਨੂੰ ਆਪਣੇ ਹੱਥੀਂ ਵੰਡਿਆ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਪਰਿਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਡਟ ਕੇ ਖੜੇ੍ਹਗਾ-ਲੱਖੀ ਗਿਲਜੀਆਂ, ਸਤਪਾਲ ਮੁਲਤਾਨੀ ਅਗਲੀ ਖ਼ਬਰ ਦੁਸਹਿਰੇ ਸੰਬੰਧੀ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ
Ad Position 24