ਦਸੂਹਾ, 21 ਸਤੰਬਰ (ਭੁੱਲਰ)-ਸ਼ਹਿਰੀ ਉਪ ਮੰਡਲ ਅਫ਼ਸਰ ਨੇ ਦੱਸਿਆ ਕਿ 11 ਕੇ. ਵੀ. ਮਿਲਕ ਫੀਡਰ ਤੇ 11 ਕੇ. ਵੀ. ਦਸੂਹਾ ਨੰਬਰ 1 'ਤੇ ਜ਼ਰੂਰੀ ਕੰਮ ਕਰਨ ਲਈ 22.09.2025 ਨੂੰ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 5 ਤੱਕ ਬਿਜਲੀ ਬੰਦ ਰਹੇਗੀ | ਇਸ ਨਾਲ ਬਲੱਗਨ ਚੌਕ, ਭਗਤ ਸਿੰਘ ਮਾਰਕੀਟ, ਮੋਤੀ ਨਗਰ, ਸਾਊਥ ਸਿਟੀ, ਜੀ. ਟੀ. ਰੋਡ, ਬੱਸ ਅੱਡਾ, ਕਿਰਪਾਲ ਕਲੋਨੀ, ਥਾਣਾ ਦਸੂਹਾ, ਡੀ. ਐੱਸ. ਪੀ. ਦਫ਼ਤਰ, ਹਾਜੀਪੁਰ ਚੌਕ, ਸਿਨੇਮਾ ਚੌਕ, ਹਰਦੋਥਲਾ ਰੋਡ, ਅਦਰਸ਼ ਨਗਰ, ਹਾਈਵੇ ਪਲਾਜਾ, ਮਿਲਕ ਪਲਾਂਟ, ਕਸਬਾ, ਤਲਾਬ ਰੋਡ, ਓਲਡ ਬੈਂਕ ਰੋਡ, ਮਹਾਜਨਾ ਮੁਹੱਲਾ, ਬੱਸੀਆਂ ਮੁਹੱਲਾ, ਰਾਧਾ ਸੁਆਮੀ ਕਲੋਨੀ, ਮਿਆਣੀ ਰੋਡ, ਮਾਡਲ ਟਾਊਨ, ਮਰਾਸਗੜ, ਫਤਿਹੳਲਾਪੁਰ, ਘਾਹ ਮੰਡੀ, ਕਮੇਟੀ ਘਰ, ਵਿਜੈ ਮਾਰਕੀਟ, ਮਿਸ਼ਨ ਰੋਡ, ਸਰਾਫਾ ਬਜ਼ਾਰ, ਸ਼ੇਖ਼ਾਂ ਮੁਹੱਲਾ ਤੇ ਰਾਮਪਾਲਾ ਮੁਹੱਲਾ ਆਦਿ ਖੇਤਰ ਪ੍ਰਵਾਭਿਤ ਹੋਣਗੇ | ਇਸ ਦੌਰਾਨ ਉਪ ਮੰਡਲ ਅਫ਼ਸਰ ਨੇ ਉਪਰੋਕਤ ਫੀਡਰਾਂ ਦੇ ਸਾਰੇ ਉਪਭੋਗਤਾਵਾਂ ਪਾਸੋਂ ਸਹਿਯੋਗ ਦੀ ਅਪੀਲ ਕੀਤੀ |