10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਭੂੰਗਾ ਬਲਾਕ ਦੇ 23 ਹਲਕਿਆਂ ਲਈ ਕਾਂਗਰਸ ਤੇ 'ਆਪ' ਦੇ 23-23, ਅਕਾਲੀ ਦਲ ਦੇ 13, ਭਾਜਪਾ ਦੇ 8, ਬਸਪਾ ਦੇ 5 ਅਤੇ 1 ਆਜ਼ਾਦ ਉਮੀਦਵਾਰ ਮੈਦਾਨ 'ਚ <br/>

Ad Position 21
No active advertisement
ਅਜੀਤ ਡੈਸਕ 07-12-2025
ਗੜ੍ਹਦੀਵਾਲਾ, 6 ਦਸੰਬਰ (ਚੱਗਰ)-ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਹੋ ਰਹੀਆਂ ਚੋਣਾਂ ਲਈ ਬਲਾਕ ਭੂੰਗਾ ਦੇ 23 ਹਲਕਿਆਂ ਵਿਚ 73 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਨ੍ਹਾਂ ਹਲਕਿਆਂ ਦੇ ਵਿਚ ਸੱਤਾਧਾਰੀ ਪਾਰਟੀ 'ਆਪ' ਅਤੇ ਕਾਂਗਰਸ ਵੱਲੋਂ 23 ਦੇ 23 ਹਲਕਿਆਂ ਵਿਚ ਉਮੀਦਵਾਰ ਖੜ੍ਹੇ ਕੀਤੇ ਗਏ ਹਨ ਜਦ ਕਿ ਸ਼ੋ੍ਰਮਣੀ ਅਕਾਲੀ ਦਲ ਵੱਲੋਂ 13, ਬੀ.ਜੇ.ਪੀ. ਵੱਲੋਂ 8, ਬਸਪਾ ਵੱਲੋਂ 5 ਅਤੇ 1 ਉਮੀਦਵਾਰ ਆਜ਼ਾਦ ਤੌਰ 'ਤੇ ਖੜ੍ਹਾ ਹੈ | ਹਲਕਾ ਬਾਰ ਉਮੀਦਵਾਰਾਂ ਦੀ ਜਾਣਕਾਰੀ ਇਸ ਤਰ੍ਹਾਂ ਹੈ: 1. ਕੰਗ ਮਾਈ ਜਨਰਲ ਲਈ ਜਸਵਿੰਦਰ ਸਿੰਘ ਕਾਂਗਰਸ, ਰੁਪਿੰਦਰ ਕੌਰ 'ਆਪ', ਬਲਦੇਵ ਸਿੰਘ ਬੀ.ਜੇ.ਪੀ., ਕਮਲਜੀਤ ਕੌਰ ਅਕਾਲੀ ਦਲ | 2. ਭੰੂਗਾ ਅਨੁਸੂਚਿਤ ਜਾਤੀ ਲਈ ਸਤਪਾਲ ਸਿੰਘ 'ਆਪ', ਵਰਿੰਦਰ ਕੁਮਾਰ ਬਸਪਾ, ਰਾਮ ਆਸਰਾ ਕਾਂਗਰਸ, ਪਿ੍ਥੀਪਾਲ ਸਿੰਘ ਅਕਾਲੀ ਦਲ | 3. ਬਰਿਆਣਾ ਅਨੁਸੂਚਿਤ ਜਾਤੀ ਇਸਤਰੀ ਲਈ ਸੰਦੀਪ ਕੌਰ 'ਆਪ', ਬਲਜਿੰਦਰ ਕੌਰ ਅਕਾਲੀ ਦਲ, ਸੁਰਿੰਦਰ ਕੌਰ ਕਾਂਗਰਸ | 4. ਸੀਕਰੀ ਅਨੁਸੂਚਿਤ ਜਾਤੀ ਇਸਤਰੀ ਲਈ ਜਸਵੀਰ ਕੌਰ ਅਕਾਲੀ ਦਲ, ਮਨਜੀਤ ਕੌਰ ਕਾਂਗਰਸ, ਸਕੁੰਤਲਾ ਦੇਵੀ 'ਆਪ' | 5. ਢੱਟ ਜਨਰਲ ਲਈ ਬਲਜੀਤ ਸਿੰਘ 'ਆਪ', ਅਮਨਦੀਪ ਸਿੰਘ ਅਕਾਲੀ ਦਲ, ਸੁਖਵਿੰਦਰ ਕੁਮਾਰ ਕਾਂਗਰਸ, ਜਸਵਿੰਦਰ ਸਿੰਘ ਆਜ਼ਾਦ | 6. ਧੂਤ ਕਲਾਂ ਜਨਰਲ ਲਈ ਦਰਸ਼ਨ ਸਿੰਘ 'ਆਪ', ਦਿਲਬਾਗ ਸਿੰਘ ਕਾਂਗਰਸ, ਸੁਲਤਾਨ ਸਿੰਘ ਅਕਾਲੀ ਦਲ, ਗੁਰਪ੍ਰੀਤ ਸਿੰਘ ਬੀ.ਜੇ.ਪੀ. | 7. ਜੌਹਲ ਅਨੁਸੂਚਿਤ ਜਾਤੀ ਇਸਤਰੀ ਲਈ ਮੀਨੂੰ ਕਾਂਗਰਸ, ਸੁਖਦੇਵ ਕੌਰ 'ਆਪ', ਕੁਲਵਿੰਦਰ ਕੌਰ ਅਕਾਲੀ ਦਲ, ਰਾਜਵਿੰਦਰ ਕੌਰ ਬਸਪਾ | 8. ਧੁੱਗਾ ਕਲਾਂ ਇਸਤਰੀ ਲਈ ਰਮਨਦੀਪ ਕੌਰ ਕਾਂਗਰਸ, ਗੁਰਿੰਦਰਪਾਲ ਕੌਰ ਅਕਾਲੀ ਦਲ, ਕੁਲਜਿੰਦਰ ਕੌਰ 'ਆਪ' | 9. ਅਰਗੋਵਾਲ ਜਨਰਲ ਲਈ ਕੁਲਜੀਤ ਸਿੰਘ ਕਾਂਗਰਸ, ਹਰਦੀਪ ਸਿੰਘ ਅਕਾਲੀ ਦਲ, ਨਿਰਮਲ ਸਿੰਘ 'ਆਪ', ਧਰਮਪਾਲ ਭੱਟੀ ਬਸਪਾ | 10. ਡੱਫਰ ਅਨੁਸੂਚਿਤ ਜਾਤੀ ਲਈ ਕੁਲਵਿੰਦਰ ਸਿੰਘ ਕਾਂਗਰਸ, ਗੁਰਦੇਵ ਸਿੰਘ ਆਪ', ਸਰਬਜੀਤ ਸਿੰਘ ਬਸਪਾ | 11. ਜਮਸ਼ੇਰ ਚਠਿਆਲ ਜਨਰਲ ਲਈ ਗੌਰਵ ਕੁਮਾਰ 'ਆਪ', ਪੰਕਜ ਕੁਮਾਰ ਬੀ.ਜੇ.ਪੀ., ਹਰਦੀਪ ਸਿੰਘ ਕਾਂਗਰਸ | 12. ਗੋਂਦਪੁਰ ਅਨੁਸੂਚਿਤ ਜਾਤੀ ਲਈ ਤਰਲੋਚਨ ਸਿੰਘ ਕਾਂਗਰਸ, ਪ੍ਰਦੀਪ ਸਿੰਘ 'ਆਪ', ਸੁਖਵਿੰਦਰ ਸਿੰਘ ਅਕਾਲੀ ਦਲ | 13. ਪੰਡੋਰੀ ਸੁਮਲਾ ਅਨੁਸੂਚਿਤ ਜਾਤੀ ਲਈ ਜਗਜੀਤ ਸਿੰਘ 'ਆਪ', ਨਭਦੀਪ ਸਿੰਘ ਕਾਂਗਰਸ | 14 .ਪੰਡੋਰੀ ਅਟਵਾਲ ਜਨਰਲ ਲਈ ਪਵਨ ਕੁਮਾਰ ਕਾਂਗਰਸ, ਨਰਿੰਦਰ ਸਿੰਘ 'ਆਪ', ਸਤਵਿੰਦਰ ਸਿੰਘ ਬੀ.ਜੇ.ਪੀ., ਸੁਰਿੰਦਰ ਸਿੰਘ ਬਸਪਾ | 15. ਮਨਹੋਤਾ ਇਸਤਰੀ ਲਈ ਮਮਤਾ ਦੇਵੀ ਬੀ.ਜੇ.ਪੀ., ਇੰਦੂ ਬਾਲਾ ਕਾਂਗਰਸ, ਸੁਰਿੰਦਰ ਕੌਰ 'ਆਪ', ਮਨਜੀਤ ਕੌਰ ਅਕਾਲੀ ਦਲ | 16. ਢੋਲਵਾਹਾ ਇਸਤਰੀ ਲਈ ਰਾਧਾ ਸ਼ਰਮਾ 'ਆਪ', ਰੀਨਾ ਕੁਮਾਰੀ ਕਾਂਗਰਸ, ਸੁਸ਼ਮਾ ਰਾਣੀ ਬੀ.ਜੇ.ਪੀ. | 17. ਜਨੌੜੀ ਜਨਰਲ ਲਈ ਦਵਿੰਦਰ ਸਿੰਘ ਬੀ.ਜੇ.ਪੀ. ਵਰਿੰਦਰ ਕੁਮਾਰ 'ਆਪ', ਮੀਨਾ ਕੁਮਾਰੀ ਕਾਂਗਰਸ | 18. ਮਹਿੰਗਰੋਵਾਲ ਅਨੁਸੂਚਿਤ ਜਾਤੀ ਇਸਤਰੀ ਲਈ ਮਨਪ੍ਰੀਤ ਕੌਰ ਕਾਂਗਰਸ, ਰਜਿੰਦਰ ਕੌਰ 'ਆਪ' |19. ਬੱਸੀ ਬੱਲੋ ਇਸਤਰੀ ਲਈ ਸੁਖਵਿੰਦਰ ਕੌਰ ਕਾਂਗਰਸ, ਕੁਸਮ ਕੁਮਾਰੀ 'ਆਪ', ਰਣਜੀਤ ਕੌਰ ਅਕਾਲੀ ਦਲ |20. ਆਦਮਵਾਲ ਗੜ੍ਹੀ ਇਸਤਰੀ ਲਈ ਰੇਖਾ ਜਸਵਾਲ ਕਾਂਗਰਸ, ਪੁਸ਼ਪਾ ਰਾਣੀ 'ਆਪ' | 21. ਦਾਰਾਪੁਰ ਇਸਤਰੀ ਲਈ ਕਮਲਜੀਤ ਕੌਰ ਕਾਂਗਰਸ, ਕੁਲਵਿੰਦਰ ਕੌਰ 'ਆਪ' | 22. ਬੈਰਮਪੁਰ ਅਨੁਸੂਚਿਤ ਜਾਤੀ ਲਈ ਹਰਜਿੰਦਰ ਸਿੰਘ ਕਾਂਗਰਸ, ਮਨਜਿੰਦਰ ਸਿੰਘ 'ਆਪ' ਗੁਰਮੁਖ ਸਿੰਘ ਅਕਾਲੀ ਦਲ | 23. ਮਿਰਜ਼ਾਪੁਰ ਇਸਤਰੀ ਲਈ ਪ੍ਰਵੀਨ ਕੁਮਾਰੀ ਬੀ.ਜੇ.ਪੀ. ਲਵਪ੍ਰੀਤ ਕੌਰ ਕਾਂਗਰਸ, ਕਿਰਨ ਵਾਲਾ 'ਆਪ' ਵੱਲੋਂ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਸ ਮੁਕਾਬਲੇ ਦੌਰਾਨ ਚਾਰ ਹਲਕੇ ਅਜਿਹੇ ਨੇ ਜਿੱਥੇ ਦੋ-ਦੋ ਉਮੀਦਵਾਰ, ਅੱਠ ਹਲਕੇ ਅਜਿਹੇ ਨੇ ਜਿੱਥੇ ਚਾਰ-ਚਾਰ ਉਮੀਦਵਾਰ ਹਨ ਅਤੇ ਬਾਕੀ ਹਲਕਿਆਂ ਵਿਚ ਤਿੰਨ-ਤਿੰਨ ਉਮੀਦਵਾਰ ਹਨ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਲਈ 56 ਉਮੀਦਵਾਰ ਚੋਣ ਮੈਦਾਨ ਵਿਚ - ਐਸ. ਡੀ. ਐਮ. ਅÏਲਖ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਛੱਡ ਅਕਾਲੀ ਦਲ 'ਚ ਸ਼ਾਮਿਲ ਹੋਏ ਆਗੂਆਂ ਦਾ ਸਨਮਾਨ <br/>
Ad Position 24