28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਗੜ੍ਹਸ਼ੰਕਰ ਦੇ ਪਨਾਮ ਜ਼ਿਲ੍ਹਾ ਪ੍ਰੀਸ਼ਦ ਜੋਨ ਤੋਂ 'ਆਪ' ਉਮੀਦਵਾਰ ਰਾਜਵਿੰਦਰ ਕੌਰ ਜੇਤੂ <br/>

Ad Position 21
No active advertisement
ਅਜੀਤ ਡੈਸਕ 18-12-2025

ਗੜ੍ਹਸ਼ੰਕਰ, 17 ਦਸੰਬਰ (ਧਾਲੀਵਾਲ)-ਹਲਕਾ ਗੜ੍ਹਸ਼ੰਕਰ ਦੇ ਪਨਾਮ ਜ਼ਿਲ੍ਹਾ ਪ੍ਰੀਸ਼ਦ ਜੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਜਵਿੰਦਰ ਕੌਰ (ਪਤਨੀ ਬਾਬਾ ਬਲਰਾਮ ਸਿੰਘ) ਨੇ ਜਿੱਤ ਦਰਜ਼ ਕੀਤੀ ਹੈ | ਆਪ ਉਮੀਦਵਾਰ ਰਾਜਵਿੰਦਰ ਕੌਰ ਨੇ 8656 ਵੋਟਾਂ ਹਾਸਿਲ ਕਰਕੇ 646 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੀ ਉਮੀਦਵਾਰ ਰੇਨੂੰ ਨੂੰ ਹਰਾਇਆ | ਕਾਂਗਰਸੀ ਉਮੀਦਵਾਰ ਰੇਨੂੰ ਨੂੰ 8010 ਵੋਟਾਂ ਪ੍ਰਾਪਤ ਹੋਈਆਂ | ਨੋਟਾਂ ਨੂੰ 373 ਵੋਟਾਂ ਪਈਆਂ, ਜਦਕਿ 1011 ਵੋਟਾਂ ਕੈਂਸਲ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਜ਼ੋਨ ਅਜੜਾਮ ਤੋਂ ਜਗਤਾਰ ਸਿੰਘ ਖਾਨਪੁਰ ਥਿਆੜਾ 150 ਵੋਟਾਂ ਨਾਲ ਰਹੇ ਜੇਤੂ <br/> ਅਗਲੀ ਖ਼ਬਰ ਵਿਸ਼ਵ ਹਾਕੀ ਕੱਪ ਜੂਨੀਅਰ ਜੇਤੂ ਦੇ ਖਿਡਾਰੀ ਦਿਲਰਾਜ ਸਿੰਘ ਦਾ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ
Ad Position 24