15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸੀ.ਆਈ.ਡੀ. ਇੰਸਪੈਕਟਰ ਸੁਨੀਲ ਦੱਤ ਸ਼ਰਮਾ ਦੇ ਪਿਤਾ ਦਿਹਾਂਤ

Ad Position 21
No active advertisement
ਅਜੀਤ ਡੈਸਕ 06-12-2025
ਜਗਰਾਉਂ, 5 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)- ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿਚ ਤਾਇਨਾਤ ਸੀ.ਆਈ.ਡੀ. ਇੰਸਪੈਕਟਰ ਸ੍ਰੀ ਸੁਨੀਲ ਦੱਤ ਸ਼ਰਮਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਪਿਤਾ ਸ੍ਰੀ ਦਰਸ਼ਨ ਪਾਲ ਦੀ ਦਿਨ ਵੀਰਵਾਰ ਰਾਤ ਨੂੰ ਉਨ੍ਹਾਂ ਦੇ ਜ਼ੱਦੀ ਘਰ ਭੁੱਚੋ ਮੰਡੀ ਵਿਖੇ ਅਚਾਨਕ ਮੌਤ ਹੋ ਗਈ, ਜਿੱਥੇ ਬੀਤੇ ਦਿਨੀਂ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਉਹ ਇਕ ਦਿਨ ਪਹਿਲਾਂ ਹੀ ਜਗਰਾਉਂ ਤੋਂ ਵਾਪਸ ਭੁੱਚੋ ਮੰਡੀ ਪਰਤੇ ਸਨ, ਉਨ੍ਹਾਂ ਨਮਿੱਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 16 ਦਸੰਬਰ 2025 ਨੂੰ ਸ਼ਾਂਤੀ ਭਵਨ ਭੁੱਚੋ ਮੰਡੀ ਵਿਖੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਐੱਸ.ਜੀ.ਜੀ. ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ ਏਡਜ਼ ਦਿਵਸ 'ਤੇ ਪੇਂਟਿੰਗ ਜਾਗਰੂਕਤਾ ਮੁਕਾਬਲਾ ਅਗਲੀ ਖ਼ਬਰ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂ ਲਲਤੋਂ, ਢੱਟ, ਬੱਲੋਵਾਲ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ
Ad Position 24