26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਹਲਕਾ ਰਾਏਕੋਟ ਦੇ ਜ਼ੋਨ ਅੱਬੂਵਾਲ ਤੋਂ 'ਆਪ' ਪਾਰਟੀ ਦੇ ਗੁਰਮੁੱਖ ਸਿੰਘ ਘੁਮਾਣ 186 ਵੋਟਾਂ ਨਾਲ ਜੇਤੂ ਬਣੇ

Ad Position 21
No active advertisement
ਅਜੀਤ ਡੈਸਕ 18-12-2025
ਰਾਏਕੋਟ, 17 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਬਲਾਕ ਸੰਮਤੀ ਜ਼ੋਨ ਅੱਬੂਵਾਲ (ਜਨਰਲ ਮਰਦ) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੁੱਖ ਸਿੰਘ ਘੁਮਾਣ ਨੇ 1450 ਵੋਟਾਂ, ਕਾਂਗਰਸ ਦੇ ਉਮੀਦਵਾਰ ਵਤਨਵੀਰ ਸਿੰਘ ਨੂੰ 1264 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਦੀਪ ਸਿੰਘ ਨੂੰ 340 ਵੋਟਾਂ ਹਾਸਲ ਕੀਤੀਆਂ, ਜਦਕਿ ਆਮ ਆਦਮੀ ਪਾਰਟੀ ਦੇ ਗੁਰਮੁੱਖ ਸਿੰਘ ਘੁਮਾਣ 186 ਵੋਟਾਂ ਨਾਲ ਜੇਤੂ ਬਣੇ | ਇਸ ਸ਼ਾਨਦਾਰ ਜਿੱਤ 'ਤੇ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਜੇਤੂ ਉਮੀਦਵਾਰ ਗੁਰਮੁੱਖ ਸਿੰਘ ਘੁਮਾਣ ਨੂੰ ਮੁਬਾਰਕਵਾਦ ਦਿੱਤੀ | ਉਨ੍ਹਾਂ ਆਖਿਆ ਕਿ ਇੰਨ੍ਹਾਂ ਚੋਣਾਂ ਸਮੇਂ ਕੀਤੇ ਵਾਅਦਿਆਂ ਮੁਤਾਬਿਕ ਜਲਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਅੱਬੂਪੁਰਾ ਤੋਂ ਕਾਂਗਰਸ ਦੀ ਬੀਬੀ ਪਰਮਜੀਤ ਕੌਰ ਵਲੋਂ 61 ਵੋਟਾਂ ਨਾਲ ਜਿੱਤ ਦਰਜ ਅਗਲੀ ਖ਼ਬਰ ਰਾਏਕੋਟ ਦੇ ਬਲਾਕ ਸੰਮਤੀ ਜ਼ੋਨ ਗੋਂਦਵਾਲ ਤੋਂ ਕਾਂਗਰਸ ਦੀ ਵਰਿੰਦਰਪਾਲ ਕੌਰ 289 ਵੋਟਾਂ ਨਾਲ ਜੇਤੂ
Ad Position 24