26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਰਾਏਕੋਟ ਦੇ ਸੰਮਤੀ ਜ਼ੋਨ ਹਲਵਾਰਾ ਤੋਂ ਕਾਂਗਰਸ ਦੀ ਉਮੀਦਵਾਰ ਕਿਰਨਜੀਤ ਕੌਰ ਜੇਤੂ ਬਣੀ

Ad Position 21
No active advertisement
ਅਜੀਤ ਡੈਸਕ 18-12-2025
ਰਾਏਕੋਟ, 17 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਬਲਾਕ ਸੰਮਤੀ ਜ਼ੋਨ-07 (ਜਨਰਲ ਔਰਤ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕਿਰਨਜੀਤ ਕੌਰ ਹਲਵਾਰਾ ਪਤਨੀ ਤਲਵਿੰਦਰ ਸਿੰਘ ਭੰਗਾ ਹਲਵਾਰਾ ਨੇ 1192 ਵੋਟਾਂ, ਆਮ ਆਦਮੀ ਪਾਰਟੀ ਦੀ ਉਮੀਦਵਾਰ ਚਰਨਜੀਤ ਕੌਰ ਹਲਵਾਰਾ ਨੇ 770 ਵੋਟਾਂ ਹਾਸਲ ਕੀਤੀਆਂ, ਜਦਕਿ ਕਿਰਨਜੀਤ ਕੌਰ ਹਲਵਾਰਾ 422 ਵੋਟਾਂ ਨਾਲ ਜੇਤੂ ਬਣੀ | ਇਸ ਜਿੱਤ 'ਤੇ ਸਾਂਸਦ ਡਾ: ਅਮਰ ਸਿੰਘ ਤੇ ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਬੋਪਾਰਾਏ ਵੱਲੋਂ ਕਿਰਨਜੀਤ ਕੌਰ ਹਲਵਾਰਾ ਨੂੰ ਮੁਬਾਰਕਵਾਦ ਦਿੱਤੀ | ਇਸ ਮੌਕੇ ਜਸਪ੍ਰੀਤ ਕੌਰ ਬੜੂੰਦੀ, ਪਿ੍ਤਪਾਲ ਕੌਰ ਜਲਾਲਦੀਵਾਲ, ਹਰਜੀਤ ਕੌਰ ਤਲਵੰਡੀ ਵਲੋਂ ਵੀ ਵਧਾਈ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਐਤੀਆਣਾ ਬਲਾਕ ਸੰਮਤੀ ਜ਼ੋਨ ਤੋਂ 'ਆਪ' ਦੀ ਉਮੀਦਵਾਰ ਸੁਖਵਿੰਦਰ ਕੌਰ 97 ਵੋਟਾਂ ਨਾਲ ਜੇਤੂ ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਅੱਬੂਪੁਰਾ ਤੋਂ ਕਾਂਗਰਸ ਦੀ ਬੀਬੀ ਪਰਮਜੀਤ ਕੌਰ ਵਲੋਂ 61 ਵੋਟਾਂ ਨਾਲ ਜਿੱਤ ਦਰਜ
Ad Position 24