ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੁੰਦੜਾ ਵਿਖੇ ਗੁਰਮਤਿ ਸਮਾਗਮ
ਸਮੁੰਦੜਾ ਦੇ ਗੁਰਦੁਆਰਾ ਸ੍ਰੀ ਹਰਿਗੋਬਿੰਦ ਪ੍ਰਕਾਸ਼ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਮੌਕੇ ਸੰਬੋਧਨ ਕਰਦੇ ਹੋਏ ਭਾਈ ਪਰਮਜੀਤ ਸਿੰਘ ਮੰਡ, ਬਾਬਾ ਜਸਵੀਰ ਸਿੰਘ ਖਾਲਸਾ ਅਤੇ ਕਵੀਸ਼ਰੀ ਗਾਇਨ ਕਰਦਾ ਹੋਇਆ ਪਿ੍ਤਪਾਲ ਸਿੰਘ ਬਰਗਾੜੀ ਦਾ ਕਵੀਸ਼ਰੀ ਜਥਾ | ਤਸਵੀਰ : ਤੀਰਥ ਸਿੰਘ ਰੱਕੜ
<br/>
04-06-2025