26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਖੇਡਾਂ ਸਾਨੂੰ ਲੰਮੀ ਉਮਰ ਭੋਗਣ ਤੇ ਤੰਦਰੁੁਸਤੀ ਪ੍ਰਦਾਨ ਕਰਨ ਲਈ ਸਹਾਈ ਹੁੰਦੀਆਂ ਹਨ-ਮਾਸਟਰ ਦੇਸ ਰਾਜ ਮਾਂਗਟ

Ad Position 21
No active advertisement
ਅਜੀਤ ਡੈਸਕ 05-06-2025
ਬਹਿਰਾਮ, 4 ਜੂਨ (ਨਛੱਤਰ ਸਿੰਘ ਬਹਿਰਾਮ)-ਖੇਡਾਂ ਸਾਨੂੰ ਲੰਮੀ ਉਮਰ ਭੋਗਣ ਅਤੇ ਤੰਦਰੁੁਸਤੀ ਪ੍ਰਦਾਨ ਕਰਨ ਦੇ ਨਾਲ-ਨਾਲ ਨਾਂਅ ਵੀ ਰੌਸ਼ਨ ਕਰਦੀਆਂ ਹਨ | ਇਹ ਸ਼ਬਦ ਮਾਸਟਰ ਦੇਸ ਰਾਜ ਮਾਂਗਟ ਸਮਾਜ ਸੇਵਕ ਨੇ ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਉਪਦੇਸ਼ ਦਿੰਦਿਆਂ ਆਖੇ | ਉਨ੍ਹਾਂ ਕਿਹਾ ਕਿ ਕੁਦਰਤ ਨੇ ਹਰ ਪ੍ਰਾਣੀ 'ਚ ਖੇਡਾਂ ਖੇਡਣ ਦਾ ਗੁਣ ਭਰਿਆ ਹੈ | ਜੋ ਮਨੋਰੰਜਨ ਅਤੇ ਵਿਹਲੇ ਸਮੇਂ ਦਾ ਸਭ ਤੋਂ ਵਧੀਆ ਸਾਧਨ ਵੀ ਹੈ | ਖੇਡਾਂ ਸਾਡੇ ਲਈ ਉਨੀਆਂ ਹੀ ਜ਼ਰੂਰੀ ਹਨ ਜਿੰਨਾ ਹਵਾ ਅਤੇ ਪਾਣੀ | ਬੱਚੇ ਦੇ ਜਨਮ ਲੈਣ ਤੋਂ ਹੀ ਖੇਡ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ | ਇਹ ਸਾਨੂੰ ਸਰੀਰਕ ਅਤੇ ਮਾਨਿਸਕ ਸ਼ਕਤੀ ਵੀ ਦਿੰਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਝਿੰਗੜਾਂ ਵਿਖੇ ਬਾਬਾ ਸਾਹਿਬ ਦਿਆਲ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ 15 ਨੂੰ ਅਗਲੀ ਖ਼ਬਰ ਅਮਰਦੀਪ ਸਕੂਲ 'ਚ 'ਵਿਸ਼ਵ ਸਾਈਕਲ ਦਿਵਸ' ਮਨਾਇਆ
Ad Position 24